ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਿਧਾਨ ਸਭਾ ਚੋਣਾਂ ’ਚ 481 ਉਮੀਦਵਾਰ ਕਰੋੜਪਤੀ

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਕੁੱਲ 1169 ਉਮੀਦਵਾਰਾਂ ਚੋਂ 481 ਕਰੋੜਪਤੀ ਹਨ। ਇਹ ਖੁਲਾਸਾ ਵਿਸ਼ਲੇਸ਼ਣ ਏਜੰਸੀ ADR ਦੀ ਰਿਪੋਰਟ ਚ ਹੋਇਆ ਹੈ।

 

ਏਡੀਆਰ ਨੇ ਆਪਣੇ ਵਿਸ਼ਲੇਸ਼ਣ ਚ ਪਾਇਆ ਹੈ ਕਿ ਹਰਿਆਣਾ ਚ ਕਾਂਗਰਸ ਦੇ 87 ਉਮੀਦਵਾਰਾਂ ਚੋਂ 79, ਭਾਜਪਾ ਦੇ 89 ਉਮੀਦਵਾਰਾਂ ਚੋਂ 79, ਜਨਨਾਇਕ ਜਨਤਾ ਪਾਰਟੀ ਦੇ 87 ਚੋਂ 62 ਅਤੇ ਇਨੈਲੋ ਦੇ 80 ਚੋਂ 50 ਅਤੇ ਬਸਪਾ ਦੇ 86 ਉਮੀਦਵਾਰਾਂ ਚੋਂ 34 ਨੇ ਚੋਣ ਹਲਫਨਾਮੇ ਚ ਆਪਣੀ ਜਾਇਦਾਦ 1 ਕਰੋੜ ਤੋਂ ਵੱਧ ਹੋਣ ਦਾ ਐਲਾਨ ਕੀਤਾ ਹੈ।

 

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਚ ਚੋਣ ਲੜਨ ਵਾਲੇ ਕੁੱਲ ਉਮੀਦਵਾਰਾਂ ਚੋਂ ਲਗਭਗ 40 ਫੀਸਦ ਉਮੀਦਵਾਰ ਕਰੋੜਪਤੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:481 candidates are millionaires in Haryana Assembly elections