ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Haryana Exit Poll: ਹਰਿਆਣਾ 'ਚ ਇੱਕ ਵਾਰ ਮੁੜ ਭਾਜਪਾ ਸਰਕਾਰ, ਜਾਣੋ ਅੰਕੜੇ

ਹਰਿਆਣਾ (Haryana) ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਖ਼ਤਮ ਹੋ ਗਈ ਹੈ। 2014 ਦੀਆਂ ਚੋਣਾਂ ਵਿੱਚ ਭਾਜਪਾ ਨੇ 47 ਸੀਟਾਂ 'ਤੇ ਸ਼ਾਨਦਾਰ ਜਿੱਤ ਮਿਲੀ ਸੀ। ਐਗਜ਼ਿਟ ਪੋਲ ਦੇ ਅਨੁਸਾਰ, ਹਰਿਆਣਾ ਵਿੱਚ ਖੱਟਰ ਸਰਕਾਰ ਇੱਕ ਵਾਰ ਫਿਰ ਵਾਪਸੀ ਕਰ ਸਕਦੀ ਹੈ।

 

ਐਗਜ਼ਿਟ ਪੋਲ ਸਿਰਫ਼ ਇੱਕ ਅੰਦਾਜ਼ਾ ਹੈ, ਉਹ ਗ਼ਲਤ ਹੋ ਸਕਦੇ ਹਨ। ਸਹੀ ਨਤੀਜਾ 24 ਅਕਤੂਬਰ ਨੂੰ ਗਿਣਤੀ ਦੇ ਦਿਨ ਹੀ ਪਤਾ ਲੱਗੇਗਾ।


ਦੂਜੇ, ਕਾਂਗਰਸ ਨੂੰ ਇਸ ਵਾਰ ਹਰਿਆਣਾ ਵਿਚ ਕਰਿਸ਼ਮਾ ਦੀ ਉਮੀਦ ਸੀ, ਪਰ ਐਗਜ਼ਿਟ ਪੋਲ ਵਿਚ ਅਜਿਹਾ ਹੁੰਦਾ ਪ੍ਰਤੀਤ ਹੁੰਦਾ ਹੈ।

 

 

 

 

ਮਹਾਰਾਸ਼ਟਰ

ਚੈਨਲ/ਏਜੰਸੀ ਭਾਜਪਾ ਕਾਂਗਰਸ ਹੋਰ
ਟਾਈਮਜ਼ ਨਾਓਸ-ਸੀਐਨਐਕਸ 230 48 10
ਏਬੀਪੀ ਨਿਊਜ਼ ਸੀਵੋਟਰ 204 69 15
ਨਿਊਜ਼18-ਆਈਐਸਓਐਸ 243 41 04
ਐਕਸਿਸ-ਇੰਡੀਆ ਟੂਡੇ 166-194 72-90 22-34
ਰਿਪਬਲਿਕ-ਜਨ ਕੀ ਬਾਤ 216-230 52-59 8-12
ਨਿਊਜ਼ਐਕਸ-ਪੋਲ ਸਟਰਾਟ 188-200 74-89 6-10

ਹਰਿਆਣਾ

ਚੈਨਲ/ਏਜੰਸੀ ਭਾਜਪਾ ਕਾਂਗਰਸ ਹੋਰ
ਟਾਈਮਜ਼ ਨਾਓਸ-ਸੀਐਨਐਕਸ 71 11 8
ਏਬੀਪੀ ਨਿਊਜ਼ ਸੀਵੋਟਰ 72 8 10
ਨਿਊਜ਼18-ਆਈਐਸਓਐਸ 75 10 5
ਰਿਪਬਲਿਕ-ਜਨ ਕੀ ਬਾਤ 52-63 15-19 12-18
ਟੀਵੀ9-ਭਾਰਤਵਰਸ਼ 47 23 20

 

 

 

 

 

.

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2019 seat wise projection bjp and congress for haryana vidhan Sabha chunav