ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਚੋਣਾਂ: ਵੱਡੇ ਫਰਕ ਨਾਲ ਜਿੱਤੇ ਕੁਲਦੀਪ ਬਿਸ਼ਨੋਈ, ਸੋਨਾਲੀ ਫੋਗਾਟ ਹਾਰੀ

1 / 2 ਵੱਡੇ ਫਰਕ ਨਾਲ ਜਿੱਤੇ ਕੁਲਦੀਪ ਬਿਸ਼ਨੋਈ, ਸੋਨਾਲੀ ਫੋਗਾਟ ਹਾਰੀ

2 / 2 ਵੱਡੇ ਫਰਕ ਨਾਲ ਜਿੱਤੇ ਕੁਲਦੀਪ ਬਿਸ਼ਨੋਈ, ਸੋਨਾਲੀ ਫੋਗਾਟ ਹਾਰੀ

PreviousNext

ਹਰਿਆਣਾ ਦੀ ਆਦਮਪੁਰ ਸੀਟ ਤੋਂ ਮੌਜੂਦਾ ਵਿਧਾਇਕ ਅਤੇ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਵੱਡੇ ਫਰਕ ਨਾਲ ਜਿੱਤੇ ਗਏ ਹਨ। ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਨੂੰ ਇਸ ਸੀਟ ਤੋਂ ਹਾਰ ਦਾ ਮੂੰਹ ਵੇਖਣ ਪਿਆ।  
 

ਹਰਿਆਣਾ ਦੀ ਆਦਮਪੁਰ ਸੀਟ ਤੋਂ ਵਰਤਮਾਨ ਵਿਧਾਇਕ ਅਤੇ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਵੱਡੇ ਫਰਕ ਨਾਲ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ।

 

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਸੰਤ ਨਗਰ ਦੀ ਸੋਨਾਲੀ ਫੋਗਾਟ (40) ਆਪਣੇ ਟਿਕਟੋਕ ਵੀਡੀਓ ਲਈ ਬਹੁਤ ਜਾਣੀ ਜਾਂਦੀ ਹੈ। ਉਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਦਮਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੋਣ ਮੈਦਾਨ ਵਿੱਚ ਉਤਾਰਿਆ ਸੀ।

 

ਕੁਲਦੀਪ ਬਿਸ਼ਨੋਈ ਇਸ ਸੀਟ ਤੋਂ ਤਿੰਨ ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana election result 2019 Live : who will win Adampur TikTok star Sonali Phogat