ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Haryana election result 2019 Live : ਹਰਿਆਣਾ 'ਚ ਸੋਨਾਲੀ ਫੋਗਾਟ ਅੱਗੇ, ਬਬੀਤਾ ਫੋਗਾਟ ਪਿੱਛੇ

ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ।  ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਸਭ ਤੋਂ ਅੱਗੇ ਹੈ।

 

ਭਾਜਪਾ ਨੇ ਟਿੱਕ ਟਾਕ ਸਟਾਰ ਸੋਨਾਲੀ ਫੋਗਾਟ ਅਤੇ ਤਿੰਨ ਖਿਡਾਰੀ ਬਬੀਤਾ ਫੋਗਾਟ, ਯੋਗੇਸ਼ਵਰ ਦੱਤ ਅਤੇ ਸੰਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ।   ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਉਮੀਦਵਾਰ ਬਬੀਤਾ ਫੋਗਾਟ ਨੇ ਕਿਹਾ ਕਿ ਜਨਤਾ ਵੱਲੋਂ ਉਸ ਨੂੰ ਅਥਾਹ ਪਿਆਰ ਅਤੇ ਸਮਰੱਥਨ ਦਿੱਤਾ ਗਿਆ ਹੈ।

 

ਬਬੀਤਾ ਫੋਗਾਟ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਜਨਤਾ ਉਨ੍ਹਾਂ ਦੀ ਧੀ ਨੂੰ ਜ਼ਰੂਰ ਅਸੀਸ ਦੇਵੇਗੀ। ਖੱਟਰ ਨੇ ਇਸ ਵਾਰ ਰਾਜ ਵਿੱਚ 75 ਸੀਟਾਂ ਜਿੱਤਣ ਦਾ ਟੀਚਾ ਮਿਥਿਆ ਸੀ, ਜਦੋਂਕਿ ਕਾਂਗਰਸ ਵਾਪਸੀ ਲਈ ਸੰਘਰਸ਼ ਕਰ ਰਹੀ ਹੈ।

 

@10.05 AM

ਹਰਿਆਣਾ ਚੋਣਾਂ: ਛਾਉਣੀ ਤੋਂ ਦੂਜਾ ਗੇੜ ਪੂਰਾ, ਅਨਿਲ ਵਿਜ 200 ਵੋਟਾਂ ਦੇ ਅੱਗੇ

ਹਰਿਆਣਾ: ਹਿਸਾਰ ਦੇ ਆਦਮਪੁਰ ਤੋਂ ਭਾਜਪਾ ਉਮੀਦਵਾਰ ਸੋਨਾਲੀ ਫੋਗਾਟ ਪਿੱਛੇ ਕੁਲਦੀਪ ਬਿਸ਼ਨੋਈ ਅੱਗੇ

 

ਸਵੇਰੇ 9.00 ਵਜੇ- ਭਾਜਪਾ ਉਮੀਦਵਾਰ ਬਬੀਤਾ ਫੋਗਾਟ ਚਰਖੀ ਦਾਦਰੀ ਸੀਟ ਤੋਂ ਪਿੱਛੇ ਚੱਲ ਰਹੀ ਹੈ।

ਸਵੇਰੇ 8.50AM - ਰੁਝਾਨਾਂ ਵਿੱਚ, ਕਾਂਗਰਸ ਦੇ ਕੁਲਦੀਪ ਬਿਸ਼ਨੋਈ ਆਦਮਪੁਰ ਨੂੰ ਵਾਧਾ ਮਿਲਦਾ ਦਿਖ ਰਿਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana election result 2019 Live : who will win Adampur TikTok star Sonali Phogat babita phogat yogeshwar dutt sandeep singh latest updates