ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਵਿਧਾਨ ਸਭਾ ਚੋਣ 2019: ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਨੇ ਪਾਈ ਵੋਟ 

Maharastra Assembly Elections 2019 Live: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ (Maharashtra and Haryana Vidhan Sabha Chunav 2019) ਲਈ ਅੱਜ ਵੋਟਿੰਗ ਹੋ ਰਹੀ ਹੈ। ਦੋਵਾਂ ਰਾਜਾਂ ਵਿੱਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਬਾਲੀਵੁੱਡ ਸਿਤਾਰੇ ਵੀ ਵੋਟ ਪਾਉਣ ਲਈ ਆਪਣੇ ਨਿਰਧਾਰਤ ਪੋਲਿੰਗ ਬੂਥਾਂ ਉੱਤੇ ਪਹੁੰਚ ਰਹੇ ਹਨ। ਦੋਹਾਂ ਸੂਬਿਆਂ ਵਿੱਚ ਵੋਟਿੰਗ ਜਾਰੀ ਹੈ। ਵੋਟ ਪਾਉਣ ਲਈ ਬਾਲੀਵੁਡ ਸਿਤਾਰੇ ਵੀ ਆਪਣੇ ਨਿਰਧਾਰਤ ਪੋਲਿੰਗ ਬੂਥ ਪਹੁੰਚ ਰਹੇ ਹਨ।


ਹਾਲ ਹੀ ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਜਿਨ੍ਹਾਂ ਵਿੱਚ ਰਿਤੇਸ਼ ਦੇਸ਼ਮੁੱਖ, ਆਮਿਰ ਖ਼ਾਨ, ਪਦਮਿਨੀ ਕੋਹਲਾਪੁਰੀ, ਭਾਜਪਾ ਨੇਤਾ ਰਵੀ ਕਿਸ਼ਨ, ਗੋਵਿੰਦਾ, ਸੁਨੀਤਾ ਆਹੂਜਾ, ਵਰੁਣ ਧਵਨ, ਜੌਨ ਅਬ੍ਰਾਹਮ ਨੇ ਵੋਟ ਦਿੱਤੀ ਅਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇਣ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਅਤੇ ਸੋਚ ਸਮਝ ਕੇ ਵੋਟ ਦੇਣ।

 

ਅਦਾਕਾਰਾ ਹੇਮਾ ਮਾਲਿਨੀ ਵੋਟ ਪਾਉਮ ਲਈ ਮੁੰਬਈ ਦੇ ਅੰਧੇਰੀ ਪੱਛਮ ਪਹੁੰਚੀ ਜਿਥੇ ਉਨ੍ਹਾਂ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਮੀਡੀਆ ਨੂੰ ਗੱਲਬਾਤ ਵੀ ਕੀਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maharashtra Assembly Election 2019 Hema Malini Vote Photo Viral on Social Media