ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਕਨਾਥ ਸ਼ਿੰਦੇ ਨੂੰ ਚੁਣਿਆ ਵਿਧਾਇਕ ਦਲ ਦਾ ਆਗੂ, ਰਾਜਪਾਲ ਨੂੰ ਮਿਲੇ ਆਦਿੱਤਿਆ ਠਾਕਰੇ

ਮਹਾਰਾਸ਼ਟਰ ਚ ਸ਼ਿਵ ਸੈਨਾ ਨੇ ਆਪਣੀ ਵਿਧਾਇਕ ਦਲ ਦੀ ਬੈਠਕ ਵਿਚ ਇਕ ਮਹੱਤਵਪੂਰਨ ਫੈਸਲਾ ਲਿਆ ਹੈ ਤੇ ਏਕਨਾਥ ਸ਼ਿੰਦੇ ਨੂੰ ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।

 

 

ਇਸ ਤੋਂ ਬਾਅਦ ਆਦਿੱਤਿਆ ਠਾਕਰੇ ਦੀ ਅਗਵਾਈ ਚ ਸਾਰੇ ਚੁਣੇ ਗਏ ਵਿਧਾਇਕ ਦੇ ਨਾਲ ਹੀ ਇਕਨਾਥ ਸ਼ਿੰਦੇ, ਦਿਵਾਕਰ ਰਾਉਟੇ, ਸੁਭਾਸ਼ ਦੇਸਾਈ ਅਤੇ ਸ਼ਿਵ ਸੈਨਾ ਦੀ ਹਮਾਇਤ ਕਰ ਰਹੇ ਆਜ਼ਾਦ ਵਿਧਾਇਕ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਮਿਲਣ ਲਈ ਪਹੁੰਚੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena Legislature Party meeting in Mumbai