ਅਗਲੀ ਕਹਾਣੀ

Amazon 'ਤੇ ਚੱਲ ਰਿਹੈ  EMI ਦੀ ਆਫਰ, ਇਨ੍ਹਾਂ ਕਾਰਡਾਂ 'ਤੇ 10% ਦੀ ਛੋਟ

 

ਆਨਲਾਈਨ ਈ-ਕਾਮਰਸ ਕੰਪਨੀ ਐਮਾਜ਼ਾਨ (Amazon) ਉੱਤੇ ਅੱਜ ਕੱਲ੍ਹ ਈਐਮਆਈ ਆਫਰ ਚੱਲ ਰਿਹਾ ਹੈ। ਇਹ ਆਫਰ 19 ਤੋਂ 22 ਅਗਸਤ ਤੱਕ ਚੱਲ ਰਿਹਾ ਹੈ। ਇਸ ਪੇਸ਼ਕਸ਼ ਤਹਿਤ ਦੋ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਈਐਮਆਈ ਉੱਤੇ 10 ਪ੍ਰਤੀਸ਼ਤ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਦੋਵੇਂ ਬੈਂਕ Yes ਅਤੇ IndusInd Bank ਹਨ।


ਇਸ ਪੇਸ਼ਕਸ਼ ਵਿੱਚ ਬਹੁਤ ਸਾਰੇ ਮੋਬਾਈਲ ਫ਼ੋਨ ਸ਼ਾਮਲ ਕੀਤੇ ਹਨ। ਰੈੱਡਮੀ 6 (3 ਜੀਬੀ ਰੈਮ ਅਤੇ 64 ਜੀਬੀ ਸਟੋਰੇਜ) ਦੀ ਕੀਮਤ 7624 ਰੁਪਏ ਹੈ। ਇਸ ਨੂੰ ਦਸ ਪ੍ਰਤੀਸ਼ਤ ਦੀ ਛੋਟ ਉੱਤੇ ਖ਼ਰੀਦਿਆ ਜਾ ਸਕਦਾ ਹੈ।

 

ਇਸ ਤੋਂ ਇਲਾਵਾ, ਐਮਾਜ਼ਾਨ ਤੋਂ ਨੋਕੀਆ 6.1 ਪਲੱਸ ਫੋਨ, ਜਿਸ ਵਿਚ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਹੈ, ਨੂੰ ਵੀ ਆਫ਼ਰ ਤਹਿਤ 10 ਪ੍ਰਤੀਸ਼ਤ ਦੀ ਇੰਸਟੈਂਟ ਛੋਟ 'ਤੇ ਖ਼ਰੀਦਿਆ ਜਾ ਸਕਦਾ ਹੈ।


ਰੈੱਡਮੀ ਵਾਈ 2 ਦੀ ਕੀਮਤ 8499 ਰੁਪਏ ਰੱਖੀ ਗਈ ਹੈ। ਇਹ 10% ਦੇ ਤੁਰੰਤ ਛੋਟ ਉੱਤੇ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਸੈਮਸੰਗ ਗਲੈਕਸੀ ਐਮ 30 ਜਿਸ ਵਿੱਚ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਹੈ ਨੂੰ 13990 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਸ ਫ਼ੋਨ 'ਤੇ 10 ਪ੍ਰਤੀਸ਼ਤ ਛੋਟ ਦਾ ਲਾਭ ਵੀ ਲਿਆ ਜਾ ਸਕਦਾ ਹੈ।

 

ਜੇ ਤੁਸੀਂ ਸੈਮਸੰਗ ਗਲੈਕਸੀ ਐਮ 10 ਫੋਨ ਨੂੰ ਛੋਟ 'ਤੇ ਖ਼ਰੀਦਣਾ ਚਾਹੁੰਦੇ ਹੋ, ਤਾਂ ਇਹ 7990 ਰੁਪਏ 'ਤੇ  ਉਪਲਬੱਧ ਹੈ। ਇਸ 'ਤੇ ਵੀ 10 ਪ੍ਰਤੀਸ਼ਤ ਦੀ ਛੋਟ ਮਿਲੇਗੀ। ਐਮਾਜ਼ਾਨ ਦੀ ਇਸ ਪੇਸ਼ਕਸ਼ ਵਿੱਚ ਬਹੁਤ ਸਾਰੇ ਸਮਾਰਟ ਫ਼ੋਨ ਬਹੁਤ ਵਧੀਆ ਸਟੋਰੇਜ ਦੇ ਨਾਲ ਸ਼ਾਮਲ ਹਨ। ਤੁਸੀਂ ਉਨ੍ਹਾਂ ਨੂੰ 22 ਅਗਸਤ ਤੱਕ ਐਮਾਜ਼ਾਨ ਤੋਂ ਖ਼ਰੀਦ ਸਕਦੇ ਹੋ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 percent discount on amazon emi offers