ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਤਰ੍ਹਾਂ ਹਟਾਓ ਆਪਣੇ ਬੈਂਕ ਖਾਤੇ ਨਾਲ ਲਿੰਕ ਅਧਾਰ ਨੰਬਰ ਨੂੰ

ਆਧਾਰ ਨੰਬਰ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਬੈਂਕ ਖਾਤਾ ਖੋਲ੍ਹਣ ਲਈ ਆਧਾਰ ਕਾਰਡ ਲਾਜ਼ਮੀ ਨਹੀਂ ਹੈ। ਇਸ ਫੈਸਲੇ ਦੇ ਅਨੁਸਾਰ ਬੈਂਕ ਬੈਂਕ ਖਾਤੇ ਨਾਲ ਆਧਾਰ ਜੋੜਨਾ ਲਾਜ਼ਮੀ ਨਹੀਂ ਹੈ।

 

 ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬੈਂਕ ਹੁਣ ਹੋਰ ਗਾਹਕਾਂ ਨੂੰ ਕੇਵਾਈਸੀ ਲਈ ਕਹਿ ਸਕਦਾ ਹੈ ਤੇ ਪਾਸਪੋਰਟ, ਡਰਾਈਵਿੰਗ ਲਾਈਸੈਂਸ, ਵੋਟਰ ਆਈ ਕਾਰਡ, ਪੈਨ ਕਾਰਡ ਤੇ ਕੌਮੀ ਰੁਜ਼ਗਾਰ ਗਾਰੰਟੀ ਯੋਜਨਾ ਕਾਰਡ ਦਸਤਾਵੇਜ਼ ਮੰਗ ਸਕਦੇ ਹਨ। ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਅਨੁਸਾਰ, ਜੇਕਰ ਤੁਸੀਂ ਬੈਂਕ ਖਾਤੇ ਨਾਲੋਂ ਆਧਾਰ ਲਿੰਕ  ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਪ੍ਰਕ੍ਰਿਆਵਾਂ ਰਾਹੀਂ ਗੁਜ਼ਰਨਾਾ ਪਵੇਗਾ।

 

ਇਸ ਲਈ ਤੁਹਾਨੂੰ ਬੈਂਕ ਦੀ ਉਸ ਬ੍ਰਾਂਚ ਵਿੱਚ ਜਾਣਾ ਪਵੇਗਾ, ਜਿੱਥੇ ਤੁਹਾਡਾ ਖਾਤਾ ਹੈ. ਇਸ ਤੋਂ ਬਾਅਦ ਤੁਹਾਨੂੰ ਇੱਕ ਅਰਜ਼ੀ ਲਿਕ ਕੇ ਬੈਂਕ ਨੂੰ ਇੱਕ ਰਸਮੀ ਬੇਨਤੀ ਕਰਨੀ ਪਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aadhaar number: how to delink aadhaar from bank account know all about