ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ ਫਿਰ ਹੇਠਾਂ ਡਿੱਗਿਆ ਭਾਰਤੀ ਰੁਪਿਆ, ਇਹ ਹੈ ਤਾਜ਼ਾ ਕੀਮਤ

ਅੰਤਰ ਬੈਂਕਿੰਗ ਮੁਦਰਾ ਬਾਜ਼ਾਰ ਚ ਬੁੱਧਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਡਿੱਗ ਕੇ 72.91 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ। ਕੱਚੇ ਤੇਲ ਦੇ ਵੱਧ ਰਹੇ ਮੁੱਲ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਾਰਨ ਰੁਪਿਆ ਸ਼ੁਰੂਆਤੀ ਕਾਰੋਬਾਰ ਚ 22 ਪੈਸੇ ਡਿੱਗਿਆ।

 

ਮੁਦਰਾ ਡੀਲਰਾਂ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਮੋਰਚੇ ਤੇ ਤਨਾਅ ਵੱਧਣ ਦੇ ਖਦਸ਼ੇ ਅਤੇ ਕੱਚੇ ਤੇਲ ਦੇ ਮੁੱਲ ਚ ਆਈ ਤੇਜ਼ੀ ਮਗਰੋਂ ਬੈਂਕਾਂ ਅਤੇ ਆਯਾਤਕਾਂ ਵੱਲੋਂ ਅਮਰੀਕੀ ਮੁਦਰਾ ਦੀ ਮੰਗ ਆਉਣ ਕਾਰਨ ਰੁਪਏ ਤੇ ਦਬਾਅ ਰਿਹਾ। ਇਸ ਤੋਂ ਇਲਾਵਾ ਲਗਾਤਾਰ ਵਿਦੇਸ਼ੀ ਪੂੰਜੀ ਨਿਕਾਸੀ ਕਾਰਨ ਵੀ ਘਰੇਲੂ ਮੁਦਰਾ ਚ ਦਬਾਅ ਦੇਖਿਆ ਗਿਆ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Against the dollar then fell down to the Indian rupee this is the latest price