ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਰਪਾਲੀ ਗਰੁੱਪ ਦੇ ਘਰ ਖਰੀਦਦਾਰ ਬਕਾਇਆ ਜਮ੍ਹਾਂ ਕਰਾਉਣ : ਸੁਪਰੀਮ ਕੋਰਟ

ਆਮਰਪਾਲੀ ਗਰੁੱਪ ਦੇ ਘਰ ਖਰੀਦਦਾਰ ਬਕਾਇਆ ਜਮ੍ਹਾਂ ਕਰਾਉਣ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਆਮਰਪਾਲੀ ਸਮੂਹ ਦੇ ਘਰ ਖਰੀਦਕਾਰਾਂ ਨੂੰ ਬਕਾਇਆ ਪੈਸੇ ਜਮ੍ਹਾਂ ਕਰਾਉਣ ਨੂੰ ਕਿਹਾ ਹੈ। ਅਦਾਲਤ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਘਰ ਖਰੀਦਦਾਰ ਬਕਾਇਆ ਜਮ੍ਹਾਂ ਨਹੀਂ ਕਰਾਉਣਗੇ ਤਾਂ ਸਾਰੀਆਂ ਪਰਿਯੋਜਨਾਵਾਂ ਲਟਕ ਜਾਣਗੀਆਂ।

 

ਸੁਪਰੀਮ ਕੋਰਟ ਨੇ ਆਮਰਪਾਲੀ ਮਾਮਲੇ ਦੀ ਸੁਣਵਾਈ ਦੌਰਾਨ ਘਰ ਖਰੀਦਦਾਰ ਨੂੰ ਕਿਹਾ ਕਿ ਉਹ ਬਕਾਇਆ ਰਕਮ ਬੈਂਕ ਵਿਚ ਜਮ੍ਹਾਂ ਕਰਾਉਣ। ਇਸ ਲਈ ਸੁਪਰੀਮ ਕੋਰਟ ਸਥਿਤ ਯੂਕੋ ਬੈਂਕ ਵੈਬਸਾਈਟ ਉਤੇ ਜਾਣਕਾਰੀ ਦੇਵੇਗਾ ਕਿ ਕਿਥੇ ਅਤੇ ਕਸਿ ਤਰ੍ਹਾਂ ਬੈਂਕ ਵਿਚ ਪੈਸੇ ਜਮ੍ਹਾਂ ਕਰਾਉਣੇ ਹਨ। ਇਸਦਾ ਤਰੀਕਾ ਵੀ ਵੈਬਸਾਈਟ ਉਤੇ ਪਾਇਆ ਜਾਵੇਗਾ। ਸੁਪਰੀਮ ਕੋਰਟ ਨੇ 2600 ਬਾਕੀ ਰਹਿੰਦੇ ਫਲੈਟ ਵੇਚਣ ਦੇ ਮਾਮਲੇ ਵਿਚ ਐਨਬੀਸੀਸੀ ਅਤੇ ਘਰ ਖਰੀਦਦਾਰਾਂ ਨੂੰ ਸੁਝਾਅ ਦੇਣ ਨੂੰ ਵੀ ਕਿਹਾ ਹੈ।

 

ਇਸ ਬਾਰੇ ਐਨਬੀਸੀਸੀ ਨੂੰ ਇਕ ਸਕੀਮ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਅਦਾਲਤ ਨੇ ਯੂਕੋ ਬੈਂਕ ਨੂੰ ਕਿਹਾ ਹੈ ਕਿ ਉਹ ਆਪਣੀ ਵੈਬਸਾਈਟ ਅਤੇ ਨੋਇਡਾ–ਗ੍ਰੇਟਰ ਨੋਇਆ ਦੀ ਵੈਬਸਾਈਟ ਉਤੇ ਫਾਰਮੇਟ ਬਣਾਕੇ ਪੇਸ਼ ਕਰੇ, ਤਾਂ ਕਿ ਖਰੀਦਦਾਰ ਉਸਦੇ ਹਿਸਾਬਨਾਲ ਬਕਾਇਆ ਰਕਮ ਜਮ੍ਹਾਂ ਕਰਵਾ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Amarpali Group Home Buyers Receipt Balance Supreme Court