ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਰੈਪਰ Badshah ਨੇ ਸ਼ੁਰੂ ਕੀਤਾ ਇਕ ਹੋਰ ਕੰਮ, ਕੀਤਾ ਖੁਲਾਸਾ

ਬਾਲੀਵੁੱਡ ਚ ਇਕ ਵੱਡਾ ਨਾਂ ਬਣ ਚੁੱਦੇ ਮਸ਼ਹੂਰ ਰੈਪਰ ਬਾਦਸ਼ਾਹ ਹੁਣ ਆਪਣਾ ਇਕ ਹੋਰ ਕੰਮ ਖੋਲ੍ਹਣ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉਹ ਹੁਣ ਰੈਸਟੋਰੈਂਟ ਕਾਰੋਬਾਰ ਚ ਉਤਰ ਗਏ ਹਨ। ਬਾਦਸ਼ਾਹ ਨੇ ਪ੍ਰਿਯਾਂਕ ਸੁਖੀਜਾ ਨਾਲ ਮਿਲ ਕੇ ਡ੍ਰੈਗਨਫ਼ਲਾਈ ਐਕਸਪੀਰੀਅੰਸ ਨਾਂ ਦਾ ਇਕ ਰੈਸਟੋਰੈਂਟ ਖੋਲ੍ਹਣ ਦਾ ਫੈਸਲਾ ਕੀਤਾ ਹੈ।

 

ਦਸਿਆ ਜਾ ਰਿਹਾ ਹੈ ਕਿ ਇਹ ਰੈਸਟੋਰੈਂਟ ਦਿੱਲੀ ਦੇ ਏਅਰੋਸਿਟੀ ਅਤੇ ਮੁੰਬਈ ਦੇ ਇਲਾਕਿਆਂ ਚ ਇਕੱਠੇ ਖੁੱਲ੍ਹਣਗੇ। ਆਪਣਾ ਦਮਦਾਰ ਲਾਈਫ਼ਸਟਾਈਨ ਲਈ ਮਸ਼ਹੂਰ ਬਾਦਸ਼ਾਹ ਲੇ ਆਪਣੇ ਇਸ ਨਵੇਂ ਕਾਰੋਬਾਰ ਦੁਆਰਾ ਲੋਕਾਂ ਨੂੰ ਇਕ ਸਥਾਨ ’ਤੇ ਬੇਹਤਰੀਨ ਸਟਾਈਲ ਦੇ ਨਾਲ ਲਜ਼ੀਜ਼ ਖਾਣਾ ਅਤੇ ਡ੍ਰਿੰਕਸ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਹੈ।

 

ਬਾਦਸ਼ਾਹ ਨੇ ਵਾਅਦਾ ਕੀਤਾ ਹੈ ਕਿ ਇਸ ਰੈਸਟੋਰੈਂਟ ਲੋਕਾਂ ਨੂੰ ਵੱਖਰੇ ਕਿਸਮ ਦਾ ਅਹਿਸਾਸ ਕਰਾਵਾਗਾ। ਇਸ ਕੰਮ ਚ ਉਨ੍ਹਾਂ ਦਾ ਸਾਥ ਦੇ ਰਹੇ ਪ੍ਰਿਯਾਂਕ ਨੂੰ ਭਾਰਤ ਚ ਹਾਸਪੀਟੈਲਟੀ ਉਦਯੋਗ ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਮੋਢੀ ਮੰਨਿਆ ਜਾਂਦਾ ਹੈ। ਪ੍ਰਿਯਾਂਕ ਨੇ ਕਈ ਰੈਸਟੋਰੈਂਟ ਸ਼ੁਰੂ ਕੀਤੇ ਹਨ ਤੇ ਸਫਲਤਾ ਨਾਲ ਚਲਾਏ ਹਨ।

 

 

 

 
 
 
 
 
 
 
 
 
 
 
 
 

Grandfather audio teaser out now on my official youtube channel. Jaake check karlo 🙏

A post shared by BADSHAH (@badboyshah) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:badshah started restaurant business in delhi and mumbai