ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Rakshabandhan 2019: ਰੱਖੜੀ 'ਤੇ ਭੈਣ ਨੂੰ ਦੇ ਸਕਦੋ ਹੋ ਇਹ ਤੋਹਫ਼ਾ, ਘੱਟ ਬਜਟ 'ਚ ਹਨ ਚੰਗੇ ਵਿਕਲਪ

 

ਰੱਖੜੀ ਉੱਤੇ ਆਪਣੀ ਭੈਣ ਨੂੰ ਇਹ ਤੋਹਫ਼ੇ ਦੇ ਸਕਦੇ ਹੋ। ਐਮਾਜ਼ੋਨ ਦੇ ਰਾਖੀ ਸਟੋਰ ਉੱਤੇ ਰੱਖੜੀ ਮੌਕੇ ਬਹੁਤ ਸਾਰੇ ਤੋਹਫ਼ੇ ਹਨ।  ਇਨ੍ਹਾਂ ਤੋਹਫ਼ਿਆਂ ਦੀਆਂ ਕੀਮਤਾਂ 10 ਰੁਪਏ ਤੋਂ ਸ਼ੁਰੂ ਹੋ ਕੇ 10,000 ਰੁਪਏ ਤੱਕ ਹੈ। ਇਸ ਵਿੱਚ ਤੁਸੀਂ ਈਮੇਲ ਗਿਫਟ ਕਾਰਡ ਤੋਂ ਲੈ ਕੇ ਫਿਜੀਕਲ ਗਿਫਟ ਕਾਰਡ ਬਾਕਸ ਵੀ ਦੇ ਸਕਦੇ ਹੋ।

 

ਇਹ ਹਨ ਵਿਕਲਪ
 

ਤੁਸੀਂ ਆਪਣੀ ਭੈਣ ਨੂੰ ਗਹਿਣੇ, ਬੈਗ, ਵਾਚ, ਰਾਖੀ ਥੀਮ ਟੀ ਸ਼ਰਟ ਆਦਿ ਗਿਫਟ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਭੈਣ ਭਰਾ ਦੇ ਤੋਹਫ਼ਿਆਂ ਲਈ ਸਮਾਰਟਫੋਨ, ਟੀਵੀ, ਇਲੈਕਟ੍ਰੋਨਿਕਸ, ਐਮਾਜ਼ਾਨ ਡਿਵਾਈਸਿਸ, ਲੈਪਟਾਪ ਅਤੇ ਫੈਸ਼ਨ ਕੱਪੜੇ ਆਦਿ ਗਿਫਟ ਲੈ ਲੈ ਸਕਦੇ ਹੋ।
 

ਸਮਾਰਟਫ਼ੋਨ
 

ਐਮਾਜ਼ਾਨ 'ਤੇ ਰੈੱਡਮੀ 7, ਵੀਵੋ V15, ਰੀਅਲਮੀ 3, ਵਨ ਪਲੱਸ 7 ਪ੍ਰੋ, ਸੈਮਸੰਗ ਗਲੈਕਸੀ M40, ਓਪੋ ਐੱਫ11, ਓਪੋ ਕੇ 3, ਵੀਵੋ ਵੀ 11 ਆਦਿ 'ਤੇ ਵੀ ਛੋਟ ਮਿਲ ਰਹੀ ਹੈ। ਕੈਮਰਿਆਂ 'ਤੇ ਵੀ 5000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: best Gift item for Rakshabandhan in budget