ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019 : ਬਜਟ ਤੋਂ ਪਹਿਲਾਂ 40000 ਤੋਂ ਉਪਰ ਪੁੱਜਿਆ ਸੈਂਸੇਕਸ

Budget 2019 : ਬਜਟ ਤੋਂ ਪਹਿਲਾਂ 40000 ਤੋਂ ਉਪਰ ਪੁੱਜਿਆ ਸੈਂਸੇਕਸ

ਬਜਟ ਤੋਂ ਪਹਿਲਾਂ ਸੈਂਸੇਕਸ 119.15 ਅੰਕਾਂ ਦੇ ਵਾਧੇ ਨਾਲ 40,027.21 ਉਤੇ ਖੁੱਲ੍ਹਿਆ। ਅੱਜ 5 ਜੁਲਾਈ ਸ਼ੁੱਕਰਵਾਰ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰੇਗੀ। ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਕਾਰੋਬਾਰ ਕਰ ਰਿਹਾ ਹੈ। ਸੈਂਸੇਕਸ 103.34 ਅੰਕਾਂ ਦੀ ਮਜ਼ਬੂਤੀ ਨਾਲ 40,011.40 ਉਤੇ ਟ੍ਰੇਡ ਕਰ ਰਿਹਾ ਹੈ। ਉਥੇ, ਨਿਫਟੀ 25 ਅੰਕਾਂ ਦੀ ਤੇਜ਼ੀ ਨਾਲ 11,972.35 ਦੇ ਲਵੇਲ ਉਤੇ ਕਾਰੋਬਾਰ ਕਰ ਰਿਹਾ ਹੈ।

 

ਮੋਦੀ ਸਰਕਾਰ ਦੂਜੀ ਵਾਰ ਪੂਰੇ ਬਹੁਮਤ ਨਾਲ ਸੱਤਾ ਵਿਚ ਵਾਪਸ ਆਈ ਹੈ, ਇਸ ਲਈ ਲੋਕਾਂ ਨੂੰ ਇਸ ਵਾਰ ਬਜਟ ਤੋਂ ਬਹੁਤ ਉਮੀਦਾਂ ਹਨ। ਆਮ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਅਜਿਹੇ ਕਦਮ ਚੁੱਕੇਗੀ, ਜਿਸ ਨਾਲ ਅਰਥ ਵਿਵਸਥਾ ਵਿਚ ਸੁਧਾਰ ਆਵੇ ਅਤੇ ਇੰਡਸਟਰੀ ਦਾ ਚੱਕਾ ਤੇਜ਼ੀ ਨਾਲ ਘੁੰਮੇ। ਤਾਂ ਕਿ, ਨੌਕਰੀਆਂ ਦੇ ਮੌਕੇ ਅਤੇ ਖਪਤ ਵਧੇ।

 

ਬਜਟ ਤੋਂ ਇਕ ਦਿਨ ਪਹਿਲਾਂ ਕੱਲ੍ਹ ਮਾਰਕੀਟ ਮਜ਼ਬੂਤੀ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 sensex trading in green sign share market live updates