ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019 : ਸਟਾਰਟਅਪ ਲਈ ਵਿੱਤ ਪੋਸ਼ਣ ਵਧਾਉਣ ਦੀ ਜ਼ਰੂਰਤ

ਬਜਟ 2019 : ਸਟਾਰਟਅਪ ਲਈ ਵਿੱਤ ਪੋਸ਼ਣ ਵਧਾਉਣ ਦੀ ਜ਼ਰੂਰਤ

ਆਉਣ ਵਾਲੇ ਆਮ ਬਜਟ ਤੋਂ ਪਹਿਲਾਂ ਕੰਪਨੀਆਂ ਨੇ ਸਟਾਰਟ ਅਪ ਲਈ ਵਿੱਤ ਪੋਸ਼ਣ ਅਤੇ ਵਿਨਿਰਮਾਣ ਖੇਤਰ ਦੀ ਮਦਦ ਲਈ ਉਤਸ਼ਾਹਨ ਆਧਾਰਿਤ ਕਰਜ਼ ਸਹੂਲਤ ਵਰਗੇ ਉਾਅ ਉਤੇ ਜ਼ੋਰ ਦਿੱਤਾ ਹੈ।  ਹੌਲੀ ਪੈਂਦੀ ਅਰਥਵਿਵਸਥਾ ਨੂੰ ਗਤੀ ਦੇਣ ਦੇ ਉਪਾਅ ਨੂੰ ਲੈ ਕੇ ਉਦਯੋਗ ਦੀ ਵਧੀਆਂ ਉਮੀਦਾਂ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਸ ਹਫਤੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰੇਗੀ।

 

ਸਿਗਮਾ ਵੇਂਚਰਜ਼ ਦੇ ਪ੍ਰਬੰਧ ਭਾਗੀਦਾਰ ਅਤੇ ਸਹਿ ਸੰਥਾਪਕ ਐਨ ਭੂਸ਼ਣ ਨੇ ਕਿਹਾ ਕਿ ਸਟਾਰਟਅਪ ਅਤੇ ਛੋਟੇ, ਲਘੂ ਅਤੇ ਮੱਧ ਉਦਯੋਗਾਂ (ਐਮਐਸਐਮਈ) ਲਈ ਸ਼ੁਰੂਆਤੀ ਪੂੰਜੀ ਅਤੇ ਇਕਿਵਟੀ ਵਿੱਤ ਪੋਸ਼ਣ ਲਈ ਸਹੂਲਤ ਵਧਾਉਣ, ਵਿਨਿਰਮਾਣ ਖੇਤਰ ਨੂੰ ਗਤੀ ਦੇਣ ਲਈ ਸਰਲੀਕ੍ਰਿਤ ਅਤੇ ਉਤਸ਼ਾਹਨ ਆਧਾਰਿਤ ਕਰਜ਼ਾ ਸਹੂਲਤ ਨੀਤੀ ਨਿਰਮਾਤਾ ਲਈ ਉਚ ਪਹਿਲ ਵਿਚ ਸ਼ਾਮਲ ਹੋਣੀ ਚਾਹੀਦੀ ਹੈ।

 

ਭੂਸ਼ਣ ਨੇ ਕਿਹਾ ਕਿ ਇਸ ਨਾਲ ਨਵਪ੍ਰਵਤਰਨ ਅਤੇ ਉਦਯੋਗਾਂ ਨੂੰ ਗਤੀ ਮਿਲੇਗੀ। ਅਮੇਜਨ ਸਮਰਥਤ ਟੋਨ ਟੈਗ ਦੇ ਮੁੱਖ ਕਾਰਜਪਾਲਕ ਅਧਿਕਾਰੀ ਅਤੇ ਸਹਿ ਸਸਥਾਪਕ ਕੁਮਾਰ ਅਭਿਸ਼ੇਕ ਨੇ ਕਿਹਾ ਕਿ ਸਟਾਰਟਅਪ ਇੰਡੀਆ ਯੋਜਨਾ ਤੋਂ ਆਸਾਨ ਲਾਈਸੈਂਸ ਮਨਜ਼ੂਰੀ, ਕਰ ਵਿਚ ਕਔਤੀ ਅਤੇ ਘੱਟੋ ਘੱਟ ਨਿਯਮਾਂ ਵਜੋਂ ਨਿਸ਼ਚਿਤ ਤੌਰ ਉਤੇ ਸਟਾਰਟ ਦਾ ਕੋਈ ਲਾਭ ਮਿਲੇ, ਪਰ ਇਸਦੇ ਬਾਵਜੂਦ ਕੋਈ ਸੁਧਾਰ ਨੀਤੀ ਦੀ ਲੋੜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 Startup demands from budget