ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੂੰ ਮਿਲ ਸਕਦੇ ਹਨ 3 ਲੱਖ ਕਰੋੜ, ਬਿਮਲ ਜਾਲਾਨ ਕਮੇਟੀ ਨੇ ਕੀਤੀ ਸਿਫਾਰਸ਼

ਕੇਂਦਰ ਸਰਕਾਰ ਨੂੰ ਮਿਲ ਸਕਦੇ ਹਨ 3 ਲੱਖ ਕਰੋੜ

ਬਿਮਲ ਜਾਲਾਨ ਕਮੇਟੀ ਦੀ ਰਿਪੋਰਟ ਦੇ ਆਧਾਰ ਉਤੇ ਭਾਰਤੀ ਰਿਜਰਵ ਬੈਂਕ ਦੇ ਕੋਲ ਪਈ ਜ਼ਰੂਰਤ ਤੋਂ ਜ਼ਿਆਦਾ ਰਾਖਵੀਂ ਪੂੰਜੀ ਤੋਂ ਕੇਂਦਰ ਸਰਕਾਰ ਨੂੰ 3 ਲੱਖ ਕਰੋੜ ਰੁਪਏ ਦੀ ਰਕਮ ਮਿਲ ਸਕਦੀ ਹੈ।  ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

 

ਜਾਪਾਨ ਦੀ ਬ੍ਰੋਕਰੇਜ ਕੰਪਨੀ ਨੋਮੁਰਾ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ ਇਹ ਰਕਮ ਸਰਕਾਰ ਨੂੰ ਹਿੱਸਿਆਂ ਵਿਚ ਕੁਲ ਮਿਲਾਕੇ ਤਿੰਨ ਸਾਲ ਵਿਚ ਮਿਲੇਗੀ ਅਤੇ ਇਸ ਦੀ ਵਰਤੋਂ ਨਿਯਮਿਤ ਖਰਚਿਆਂ ਵਿਚ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:central govt may get Rs 3 lakh crore from RBI