ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IMF ਬੋਰਡ ਨੇ ਡੇਵਿਡ ਲਿਪਟਨ ਨੂੰ ਚੁਣਿਆ ਅੰਤਰਿਮ ਮੁੱਖੀ

IMF ਬੋਰਡ ਨੇ ਡੇਵਿਡ ਲਿਪਟਨ ਨੂੰ ਚੁਣਿਆ ਅੰਤਰਿਮ ਮੁੱਖੀ

ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਅਮਰੀਕੀ ਅਰਥਸ਼ਾਸਤਰੀ ਡੇਵਿਡ ਲਿਪਟਨ ਨੂੰ ਆਪਣਾ ਅੰਤਰਿਮ ਪ੍ਰਮੁੱਖ ਚੁਣਿਆ ਹੈ। ਉਹ ਲਿਪਟਨ ਕ੍ਰਿਸਟੀਨ ਲੇਗਾਰਡ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਯੂਰੋਪੀਅਨ ਸੈਂਟਰਲ ਬੈਂਕ ਦਾ ਪ੍ਰਮੁੱਖ ਮਨੋਨਿਤ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਬੋਰਡ ਨੇ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ।

 

ਬੋਰਡ ਨੇ ਕਿਹਾ ਕਿ ਆਈਐਮਐਫ ਦੀਆਂ ਜ਼ਿੰਮੇਵਾਰੀਆਂ ਅਸਥਾਈ ਤੌਰ ਉਤੇ ਛੱਡਣ ਸਬੰਧੀ ਲੇਗਾਰਡ ਦੇ ਫੈਸਲੇ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਆਈਐਮਐਫ ਦੇ ਕਾਰਜਕਾਰੀ ਪ੍ਰਬੰਧਕ ਡਾਇਰੈਕਟਰ ਦੇ ਤੌਰ ਉਤੇ ਅਸੀਂ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਡੇਵਿਡ ਲਿਪਟਨ ਉਤੇ ਪੂਰਾ ਭਰੋਸਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:David Lipton took place of Christine Lagarde will head IMF