ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DBS ਨੇ ਭਾਰਤ ਵਿਚ ਵਾਧਾ ਦਰ ਦੇ ਅਨੁਮਾਨ ਨੂੰ ਘਟਾਕੇ 6.8 ਫੀਸਦੀ ਕੀਤਾ

DBS ਨੇ ਭਾਰਤ ਵਿਚ ਵਾਧਾ ਦਰ ਦੇ ਅਨੁਮਾਨ ਨੂੰ ਘਟਾਕੇ 6.8 ਫੀਸਦੀ ਕੀਤਾ

ਡੀਬੀਐਸ ਬੈਂਕ ਨੇ ਚਾਲੂ ਵਿੱਤੀ ਸਾਲ 2019–20 ਵਿਚ ਭਾਰਤ ਦੀ ਜੀਡੀਪੀ ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾਕੇ 6.8 ਫੀਸਦੀ ਕਰ ਦਿੱਤਾ। ਪਹਿਲਾਂ ਡੀਬੀਐਸ ਨੇ ਵਾਧਾ ਦਰ ਸੱਤ ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।

 

ਡੀਬੀਐਸ ਨੇ ਚੁਣੌਤੀਪੂਰਣ ਵਪਾਰ ਪਰਿਦ੍ਰਿਸ਼ ਵਿਚ ਨਿਰਯਾਤ ਦੇ ਮੋਰਚੇ ਮੁਸ਼ਕਲਾਂ ਕਾਰਨ ਇਹ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕੀਤਾ ਹੈ। ਡੀਬੀਐਸ ਨੇ ਵੀਰਵਾਰ ਨੂੰ ਭਾਰਤੀ ਅਰਥਵਿਵਸਥਾ ਉਤੇ ਰਿਪੋਰਟ ਜਾਰੀ ਕੀਤੀ ਹੈ।

 

ਡੀਬੀਐਸ ਸਮੂਹ ਖੋਜ ਵਿਚ ਅਰਥਸ਼ਾਸਤਰੀ ਰਾਧਿਕਾ ਰਾਵ ਨੇ ਲਿਖਿਆ ਹੈ ਕਿ ਰਜਿਰਵ ਬੈਂਕ ਨੇ ਆਪਣੇ ਰੁਖ ਨੂੰ ਤਟਸਥ ਨਾਲ ਨਰਮ ਕੀਤਾ ਹੈ। ਉਨ੍ਹਾਂ ਕੇਂਦਰੀ ਬੈਂਕ ਦੇ ਰੁਖ ਵਿਚ ਹੋਰ ਨਰਮੀ ਦਾ ਜ਼ਿਕਰ ਕਰਦੇ ਹੋਏ ਇਸ ਸਾਲ ਨੀਤੀਗਤ ਦਰ ਵਿਚ ਹੋਈ 0.75 ਫੀਸਦੀ ਦੀ ਕਟੌਤੀ ਦਾ ਵੀ ਜ਼ਿਕਰ ਕੀਤਾ ਹੈ। ਬੈਂਕ ਨੇ ਕਿਹਾ ਕਿ ‘ਅਸੀਂ ਚਾਲੂ ਵਿੱਤੀ ਸਾਲ ਲਈ ਵਾਸਤਵਿਕ ਜੀਡੀਪੀ ਵਾਧਾ ਦਰ ਦੇ ਅਨੁਮਾਨ ਨੂੰ ਸੱਤ ਤੋਂ ਘਟਾਕੇ 6.8 ਫੀਸਦੀ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DBS revises India GDP forecast for FY20 down to 6 8