ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਖ਼ੁਸ਼ਖਬਰੀ

ਵਿੱਤ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਲਈ ਖੁਸ਼ਖਬਰੀ ਹੈ। ਕੇਂਦਰੀ ਵਿੱਤ ਮੰਤਰਾਲਾ ਨੇ ਅੱਜ ਮੰਗਲਵਾਰ ਨੂੰ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਾਉਣ ਦੀ ਮਿਤੀ ਵਧਾ ਕੇ 31 ਅਗਸਤ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਆਪਣੇ ਪ੍ਰੈਸ ਬਿਆਨ ਚ ਦਿੱਤੀ।

 

ਵਿੱਤ ਮੰਤਰਾਲਾ ਨੇ ਇਸਦੇ ਨਾਲ ਹੀ ਇਸ ਸੂਚਨਾ ਬਾਰੇ ਟਵੀਟ ਕਰਕੇ ਵੀ ਦਿੱਤੀ ਹੈ।

 

ਟੈਕਸ ਸਲਾਹਕਾਰ ਕੇਸੀ ਗੋਦੁਕਾ ਮੁਤਾਬਕ ਜਦੋਂ ਤੁਸੀਂ ਰਿਟਰਨ ਫਾਈਲ ਕਰਦੇ ਹੋ ਤਾਂ ਟੀਡੀਐਸ ਜਾਂ ਹੋਰਨਾਂ ਰੂਪ ਚ ਵੱਧ ਚੁਕਾਏ ਗਏ ਟੈਕਸ ਨੂੰ ਟੈਕਸ ਵਿਭਾਗ ਵਾਪਸ ਮੋੜ ਦਿੰਦਾ ਹੈ। ਨਾਲ ਹੀ ਇਸ ਮੋੜੀ ਜਾਣ ਵਾਲੀ ਰਕਮ ਤੇ ਵਿਆਜ ਵੀ ਦਿੰਦਾ ਹੈ। ਪਰ ਦੇਰੀ ਨਾਲ ਭਰੀ ਜਾਣ ਵਾਲੀ ਰਿਟਰਨ ਤੇ ਵਿਆਜ ਨਹੀਂ ਦਿੰਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:due date for income tax return ay 2019-20 31 august