ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਤੋਂ ਦਿੱਲੀ ਹਵਾਈ ਸਫਰ ਹੋਵੇਗਾ ਆਸਾਨ

ਚੰਡੀਗੜ੍ਹ ਤੋਂ ਦਿੱਲੀ ਹਵਾਈ ਸਫਰ ਹੋਵੇਗਾ ਆਸਾਨ

ਹੁਣ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲਿਆਂ ਲਈ ਸੌਖਾ ਹੋ ਜਾਵੇਗਾ। ਦਿੱਲੀ ਜਾਣ ਲਈ ਜਿੱਥੇ ਪਹਿਲਾਂ ਕਈ ਘੰਟੇ ਲੱਗਦੇ ਸਨ, ਹੁਣ ਉਹ ਕੁਝ ਸਮੇਂ ਵਿਚ ਹੀ ਦਿੱਲੀ ਪਹੁੰਚ ਜਾਇਆ ਕਰਨਗੇ।

 

ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਫਲਾਈਟ ਸਡਿਊਲ ਵਿਚ ਵਾਧਾ ਹੋਣ ਵਾਲਾ ਹੈ।  ਘਰੇਲੂ ਫਲਾਈਟਾਂ ਵਿਚ ਵਾਧਾ ਹੋਣ ਨਾਲ ਹੁਣ ਇਕ ਅਗਸਤ ਤੋਂ 33 ਫਲਾਈਟਾਂ ਏਅਰਪੋਰਟ ਉਤੋਂ ਉਡਾਨ ਭਰਨਗੀਆਂ।  ਦਿੱਲੀ ਜਾਣ ਵਾਲਿਆਂ ਲਈ ਇਹ ਚੰਗੀ ਗੱਲ ਹੈ ਕਿ ਹੁਣ ਕਿਰਾਇਆ ਵੀ 1365 ਰੁਪਏ ਨਿਰਧਾਰਤ ਕੀਤਾ ਗਿਆ ਹੈ।

 

ਏਅਰ ਏਸ਼ੀਆ ਦੀ ਫਲਾਈਟ ਦਿੱਲੀ ਤੋਂ ਸਵੇਰੇ 10.40 ਵਜੇ ਉਡਾਨ ਭਰੇਗੀ ਅਤੇ ਦੁਪਹਿਰ 11.50 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵਿਚ ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਪਹਿਰ 12.50 ਵਜੇ ਉਡਾਨ ਭਰੇਗੀ ਅਤੇ ਦੁਪਹਿਰ 1.55 ਵਜੇ ਦਿੱਲੀ ਪਹੁੰਚੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Easy to travel from chandigarh to Delhi