ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਸੁਸਤੀ ’ਚ ਵੀ ਉਤਰ ਪ੍ਰਦੇਸ਼ ਦੀ ਆਮਦਨ ਤੇਜ਼ੀ ਨਾਲ ਵਧੀ

ਆਰਥਿਕ ਸੁਸਤੀ ’ਚ ਵੀ ਉਤਰ ਪ੍ਰਦੇਸ਼ ਦੀ ਆਮਦਨ ਤੇਜ਼ੀ ਨਾਲ ਵਧੀ

ਦੇਸ਼ ਦੀ ਜੀਡੀਪੀ ਭਾਵੇਂ ਹੀ ਗਿਰਾਵਟ ਵੱਲ ਜਾ ਰਹੀ ਹੈ, ਪ੍ਰੰਤੂ ਯੂਪੀ ਸਰਕਾਰ ਦੀ ਆਮਦਨਿ ਵਿਚ ਦਹਾਈ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਯੂਪੀ ਵੱਲੋਂ ਕੇਂਦਰ ਸਰਕਾਰ ਨਾਲ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 2016–17 ਹੁਣ ਤੱਕ ਸਰਕਾਰ ਦੇ ਰਾਜਸਵ ਵਿਚ 23.4 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ।

 

ਵਿੱਤੀ ਸਾਲ 2018–19 ਵਿਚ ਸਰਕਾਰ ਨੂੰ 1,20,227 ਕਰੋੜ ਰੁਪਏ ਦਾ ਰਾਜਸਵ ਪ੍ਰਾਪਤ ਹੋਇਆ ਹੈ, ਜੋ 2017–18 ਦੇ 97,393 ਕਰੋੜ ਰੁਪਏ ਦੀ ਤੁਲਨਾ ਵਿਚ ਲਗਭਗ 10 ਫੀਸਦੀ ਜ਼ਿਆਦਾ ਹੈ।

 

2016–17 ਦੀ ਤੁਲਨਾ ਵਿਚ ਜੇਕਰ ਵਾਧਾ ਦੇਖਿਆ ਜਾਵੇ ਤਾਂ ਇਹ ਕਮਾਈ 23.4 ਫੀਸਦੀ ਹੈ। 2016–17 ਵਿਚ ਆਬਕਾਰੀ ਤੋਂ 14,273 ਕਰੋੜ ਰੁਪਏ ਮਿਲੇ ਹਨ। ਸਾਲ 2017–18 ਵਿਚ ਇਸ ਤੋਂ ਰਾਜਸਵ 21.3 ਫੀਸਦੀ ਵਧਕੇ 17,320 ਕਰੋੜ ਰੁਪਏ ਰਿਹਾ। 2018–19 ਵਿਚ ਸਰਕਾਰ ਨੇ 23,925 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੀ ਵਾਰ ਦੇ ਮੁਕਾਬਲੇ 38.1 ਫੀਸਦੀ ਜ਼ਿਆਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Economic sluggishness also increased Uttar Pradesh income