ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EPFO ਨੇ ਕਰੋੜਾਂ ਕਰਮਚਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖਬਰੀ, ਕੀਤਾ ਇਹ ਐਲਾਨ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸੰਗਠਿਤ ਖੇਤਰ ਦੇ ਕਰੋੜਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਸੰਗਠਿਤ ਸੈਕਟਰ ਦੇ ਵਪਾਰੀ ਆਪਣਾ ਯੂਨੀਵਰਸਲ ਅਕਾਊਂਟ ਨੰਬਰ (UAN)  ਬਣਾ ਸਕਣਗੇ।  ਹੁਣ ਤੱਕ ਕੰਪਨੀਆਂ ਕਰਮਚਾਰੀਆਂ ਲਈ ਯੂਏਐਨ ਨੰਬਰ ਜੇਨਰੇਟ ਕਰਦੀਆਂ ਸਨ ਪਰ ਹੁਣ ਕਰਮਚਾਰੀ ਆਪਣੇ ਲਈ ਯੂਏਐਨ ਨੰਬਰ ਬਣਾ ਸਕਣਗੇ।

 

ਕਰਮਚਾਰੀ ਆਪ ਬਣਾ ਸਕਣਗੇ ਯੂਏਐਨ ਨੰਬਰ

ਇਸ ਸਮੇਂ ਤੱਕ ਕਰਮਚਾਰੀਆਂ ਨੂੰ ਯੂਏਐਨ ਨੰਬਰ ਲੈਣ ਲਈ ਕੰਪਨੀ ਰਾਹੀਂ ਅਪਲਾਈ ਕਰਨਾ ਪੈਂਦਾ ਸੀ। ਪਰ ਹੁਣ ਕਰਮਚਾਰੀ ਈਪੀਐਫਓ ਦੀ ਵੈੱਬਸਾਈਟ 'ਤੇ ਆਪ ਯੂਏਐਨ ਨੰਬਰ ਜੇਨਰੇਟ ਕਰ ਸਕਦੇ ਹਨ। 

 

65 ਲੱਖ ਪੈਨਸ਼ਨਰਾਂ ਲਈ ਸ਼ੁਰੂ ਹੋਈ ਇਹ ਸਹੂਲਤ


ਈਪੀਐਫਓ ਨੇ 65 ਲੱਖ ਪੈਨਸ਼ਨਰਾਂ ਨਾਲ ਜੁੜੇ ਪੈਨਸ਼ਨਾਂ ਦੇ ਭੁਗਤਾਨ ਹੁਕਮਾਂ ਜਿਵੇਂ ਪੈਨਸ਼ਨ ਨਾਲ ਸਬੰਧਤ ਦਸਤਾਵੇਜ਼ ਡਿਜੀਲਾਕਰ ਵਿੱਚ ਡਾਊਨਲੋਡ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EPFO gives benefit to crores of organised sector employees know details