ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਦੇ ਅੰਕੜੇ: ਨੋਟਬੰਦੀ ਦੇ 2 ਸਾਲਾਂ ਬਾਅਦ ਵੀ ਨਹੀਂ ਪਰਤੀ ਇਹ ਰਕਮ!

8 ਨਵੰਬਰ 2016 ਨੂੰ ਹੋਈ ਨੋਟਬੰਦੀ ਮਗਰੋਂ ਬੰਦ ਕੀਤੇ ਗਏ 500 ਅਤੇ 1000 ਰੁਪਏ ਦੇ ਨੋਟਾਂ ਦਾ 99.3 ਫੀਸਦ ਹਿੱਸਾ ਬੈਂਕਾਂ ਕੋਲ ਵਾਪਸ ਆ ਗਿਆ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਚ ਇਹ ਜਾਣਕਾਰੀ ਦਿੱਤੀ ਗਈ ਹੈ। ਨੋਟਬੰਦੀ ਦੇ ਸਮੇਂ ਮੁੱਲ ਦੇ ਹਿਸਾਬ ਨਾਲ 500 ਅਤੇ 1000 ਰੁਪਏ ਦੇ 15.41 ਲੱਖ ਕਰੋੜ ਰੁਪਏ ਦੇ ਨੋਟ ਵਰਤੋਂ ਵਿਚ ਸਨ ਜਦਕਿ ਇਨ੍ਹਾਂ ਚ 15.31 ਲੱਖ ਕਰੋੜ ਰੁਪਏ ਬੈਂਕਾਂ ਕੋਲ ਵਾਪਸ ਆ ਚੁੱਕੇ ਹਨ।

 

ਕੇਂਦਰੀ ਬੈਂਕ ਨੇ ਕਿਹਾ ਕਿ ਐਸਬੀਐਨ ਵੱਲੋਂ ਪੁਰਾਣੇ ਨੋਟਾਂ ਦੀ ਗਿਣਤੀ ਕਰਨ ਦਾ ਮੁਸ਼ਕਲ ਕੰਮ ਸਫਲਤਾ ਨਾਲ ਪੂਰਾ ਹੋ ਗਿਆ ਹੈ।

 

ਆਰਬੀਆਈ ਨੇ ਅੱਗੇ ਕਿਹਾ ਕਿ ਐਸਬੀਐਨ ਵੱਲੋਂ ਕੀਤੀ ਗਈ ਪੁਰਾਣੇ 500 ਅਤੇ 1000 ਦੇ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਦਾ ਕੰਮ ਪੂਰਾ ਹੋ ਗਿਆ ਹੈ ਜਿਸ ਵਿੱਚ ਕੁੱਲ 15,310.73 ਅਰਬ ਮੁੱਲ ਦੇ ਐਸਬੀਐਨ ਬੈਂਕਾਂ ਕੋਲ ਵਾਪਸ ਆਏ ਹਨ।

 

ਰਿਪੋਰਟ ਮੁਤਾਬਕ ਨੋਟਬੰਦੀ ਦੇ ਦੋ ਸਾਲ ਬਾਅਦ ਵੀ 103 ਬਿਲਿਅਨ ਰੁਪਏ ਆਰਬੀਆਈ ਕੋਲ ਵਾਪਸ ਨਹੀਂ ਮੁੜੇ।  

 

 

 

 

https://www.livehindustan.com/business/story-two-years-after-demonetisation-rs-103-billion-in-banned-notes-still-not-returned-to-rbi-2146758.html

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Even after two years of naming the RBIs hand is empty but not the amount