ਅਗਲੀ ਕਹਾਣੀ

ਰੁਪਏ 'ਚ ਸ਼ਾਨਦਾਰ ਵਾਪਸੀ, 52 ਪੈਸੇ ਵਧ ਕੇ ਖੁੱਲ੍ਹਿਆ

ਡਾਲਰ ਦੇ ਮੁਕਾਬਲੇ ਰੁਪਿਆ ਅੱਜ ਜ਼ੋਰਦਾਰ ਵਾਧੇ ਦੇ ਨਾਲ ਖੁੱਲ੍ਹਿਆ ਹੈ। ਰੁਪਿਆ ਅੱਜ 52 ਪੈਸੇ ਵਧ ਕੇ 71.85 'ਤੇ ਖੁੱਲ੍ਹਿਆ ਹੈ। ਪਿਛਲੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਸ਼ਾਨਦਾਰ ਰਿਕਵਰੀ ਆਈ ਸੀ। ਬੁੱਧਵਾਰ ਨੂੰ ਰੁਪਿਆ 61 ਪੈਸੇ ਦੇ ਵਾਧੇ ਦੇ ਨਾਲ 72.37 ਦੇ ਪੱਧਰ 'ਤੇ ਬੰਦ ਹੋਇਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Excellent recovery in rupee 52 paise to open at 71 85