FD ਤੋਂ ਹੋਣ ਵਾਲੀ ਆਮਦਨ 'ਤੇ ਵਿਆਜ਼ ਲੱਗਦਾ ਹੈ। ਇਸਦੇ ਬਾਵਜੂਦ ਆਪਣਾ ਭਵਿੱਖ ਸੁਧਾਰਣ ਤੇ ਕਿਸੇ ਖਾਸ ਮਕਸਦ ਲਈ ਪੈਸੇ ਜੋੜਨ ਦਾ ਚੰਗਾ ਜ਼ਰੀਆ ਮੰਨਿਆ ਜਾਂਦਾ ਹੈ। ਹ ਬਿਨ੍ਹਾਂ ਜ਼ੋਖਮ ਲਏ ਨਿਵੇਸ ਕਰਨ ਦਾ ਚੰਗਾ ਤਰੀਕਾ ਹੈ. ਪਰ FD ਵਿੱਚ ਨਿਵੇਸ ਕਰਨ ਤੋਂ ਪਹਿਲਾਂ ਕਿਸੇ ਵੀ ਬੈਂਕ ਦੀਆਂ ਨਿਵੇਸ ਦਰਾਂ ਜ਼ਰੂਰ ਦੇਕ ਲੈਣੀਆਂ ਚਾਹੀਦੀਆਂ ਹਨ।


ਸਥਿਰ ਦਰ 'ਤੇ ਵਿਆਜ ਐਸਬੀਆਈ (ਘੱਟ ਵੱਧ 1 ਲੱਖ ਦੀ ਪੇਸ਼ਗੀ ਲਈ)
ਪੀਰੀਅਡ |
ਵਿਆਜ਼ ਦਰ |
ਬਜ਼ੁਰਗਾਂ ਲਈ ਵਿਆਜ ਦਰਾਂ |
7 ਦਿਨ ਤੋਂ 45 ਦਿਨ |
5.75 |
6.25 |
46 ਦਿਨਾਂ ਤੋਂ 179 ਦਿਨ |
6.25 |
6.75 |
180 ਦਿਨ ਤੋਂ 210 ਦਿਨ |
6.35 |
6.85 |
211 ਦਿਨ 1 ਸਾਲ ਦੇ ਮੁਕਾਬਲੇ ਘੱਟ |
6.4 |
6.9 |
1 ਸਾਲ ਤੋਂ 2 ਸਾਲ ਘੱਟ ਤੱਕ |
6.7 |
7.2 |
2ਸਾਲ ਤੋਂ 3 ਸਾਲ ਘੱਟ ਤੱਕ |
6.75 |
7.25 |
3 ਸਾਲ ਤੋਂ 5 ਸਾਲ ਘੱਟ ਤੱਕ |
6.8 |
7.3 |
5 ਸਾਲ ਤੋਂ 10 ਸਾਲ ਤੱਕ |
6.85 |
7.35 |