ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਵਾਲੀ ਸੇਲ:ਆਈਫ਼ੋਨ, ਵੀਵੋ, ਰੈੱਡਮੀ, ਓਪੋ ਦੇ ਫ਼ੋਨਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ

 ਫ਼ੋਨਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ

ਫਲਿਪਕਾਰਟ ਦੀਵਾਲੀ ਸੇਲ: ਫਲਿਪਕਾਰਟ ਬਿਗ ਅਰਬਨ ਡੇ ਸੇਲ ਤੋਂ ਬਾਅਦ ਦੀਵਾਲੀ ਸੇਲ ਲਿਆ ਰਹੀ ਹੈ। ਬਹੁਤ ਸਾਰੇ ਸਮਾਰਟਫ਼ੋਨਸ 'ਤੇ ਵੱਡੀ ਛੋੋਟ ਮਿਲ ਸਕਦੀ ਹੈ ਜਿਵੇਂ ਕਿ ਆਈਫੋਨ 7, ਰੈੱਡਮੀ ਨੋਟ 5 ਪ੍ਰੋ।

 

ਆਈਫੋਨ 7


ਆਈਫੋਨ 7 ਦਾ 32GB variant  39,000 ਰੁਪਏ ਵਿੱਚ ਮਿਲੇਗਾ ਇਸਦੇ ਨਾਲ ਹੀ 16000 ਰੁਪਏ ਤੱਕ ਦਾ ਐਕਸਚੇਂਜ ਆੱਫ਼ਰ ਵੀ ਮਿਲੇਗਾ।

 

ਰੈੱਡਮੀ ਨੋਟ 5 ਪ੍ਰੋ


ਸ਼ੋਆਮੀ ਦਾ ਪ੍ਰਸਿੱਧ ਸਮਾਰਟਫੋਨ ਰੇੇਡਮੀ ਨੋਟ 5 ਪ੍ਰੋ14,999 ਰੁਪਏ ਵਿੱਚ ਉਪਲਬਧ ਹੋਵੇਗਾ।11,700 ਰੁਪਏ ਤੱਕ ਦਾ ਐਕਸਚੇਂਜ ਆੱਫ਼ਰ ਵੀ ਮਿਲੇਗਾ।

 

Vivo V9 Pro


ਫਲਿੱਪਕਾਰਟ 'ਤੇ Vivo V9 Proਨੂੰ 15000 ਰੁਪਏ ਦੀ ਛੋਟ ਨਾਲ 15,990 ਰੁਪਏ 'ਚ ਉਪਲਬਧ ਹੋਵੇਗਾ। ਈਐਮਆਈ ਵੀ ਇਸ 'ਤੇ ਉਪਲਬਧ ਹੋਵੇਗੀ।

 

ਵੀਵੋ v11


ਇਸ ਦਿਵਾਲੀ ਵੀਵੋ v11 ਨੂੰ 20,990 ਰੁਪਏ ਵਿੱਚ ਖਰੀਦੀਆ ਜਾ ਸਕਦਾ ਹੈ।

 

OPpo F9


 ਓਪੋ ਐਫ 9 18,990 ਰੁਪਏ 'ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ, ਇਸ ਸਮਾਰਟਫੋਨ ਉੱਤੇ 17,000 ਰੁਪਏ ਦਾ ਐਕਸਚੇਂਜ ਆੱਫ਼ਰ ਦਿੱਤਾ ਜਾਵੇਗਾ।

 

ਅਤਿਰਿਕਤ ਛੋਟ: ਮਾਸਟਰ ਕਾਰਡ ਨਾਲ ਪਹਿਲੇ ਔਨਲਾਈਨ ਭੁਗਤਾਨ 'ਤੇ 10% ਦੀ ਤੁਰੰਤ ਛੋਟ ਤੇ ਐਕਸਿਸ ਬੈਂਕ ਦੇ ਕਰੈਡਿਟ ਕਾਰਡ 'ਤੇ 5% ਦੀ ਛੂਟ ਸਾਰੇ ਸਮਾਰਟ ਫੋਨਾਂ 'ਤੇ ਲਾਗੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:flipkart big diwali sale smartphones discount on iphone 7 redmi note 5 pro discount vivo oppo discount