ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ

ਸੋਨਾ-ਚਾਂਦੀ ਦੀਆਂ ਕੀਮਤਾਂ ਚ ਜ਼ਬਰਦਸਤੀ ਗਿਰਾਵਟ ਆਈ ਹੈ। ਜਾਣਕਾਰੀ ਮੁਤਾਬਕ ਸੋਨਾਂ 250 ਰੁਪਏ ਟੁੱਟ ਕੇ ਦੋ ਹਫਤਿਆਂ ਦੇ ਹੇਠਨੇ ਪੱਧਰ ਤੇ ਪੁੱਜ ਗਿਆ ਹੈ। ਦਿੱਲੀ ਚ 10 ਗਰਾਮ ਸੋਨੇ ਦਾ ਮੁੱਲ 32,620 ਰੁਪਏ ਆ ਗਿਆ ਹੈ। ਚਾਂਦੀ 825 ਰੁਪਏ ਡਿੱਗ ਕੇ 5 ਮਹੀਨਿਆਂ ਦੇ ਹੇਠਲੇ ਪੱਧਰ 37,700 ਰੁਪਏ ਕਿਲੋ ਤੇ ਆ ਗਈ ਹੈ।

 

ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ਼ ਦਰਾਂ ਨਾ ਘਟਣ ਕਾਰਨ ਵਿਦੇਸ਼ੀ ਬਾਜ਼ਾਰਾਂ ਚ ਸੋਨਾ ਇਕ ਹਫ਼ਤੇ ਦੇ ਹੇਠਲੇ ਪੱਧਰ ਤੇ ਆ ਗਿਆ। ਇਸ ਦਾ ਅਸਰ ਅੱਜ ਸਥਾਨਕ ਬਾਜ਼ਾਰ ਤੇ ਵੀ ਦੇਖਿਆ ਗਿਆ।

 

ਆਲਮੀ ਪੱਧਰ ਤੇ ਸੋਨਾ ਹਾਜ਼ਰ 6.65 ਡਾਲਰ ਦੀ ਗਿਰਾਵਟ ਦੇ ਨਾਲ 1,270.80 ਡਾਲਰ ਪ੍ਰਤੀ ਔਂਸ ਤੇ ਰਿਹਾ। ਆਲਮੀ ਬਾਜ਼ਾਰਾਂ ਦੇ ਦਬਾਅ ਚ ਸਥਾਨਕ ਬਾਜ਼ਾਰਾਂ ਚ ਸੋਨਾ ਸਟੈਂਡਰਡ 250 ਰੁਪਏ ਟੁੱਟ ਕੇ 18 ਅਪ੍ਰੈਲ 2019 ਮਗਰੋਂ ਹੇਠਲੇ ਪੱਧਰ 32,630 ਰੁਪਏ ਪ੍ਰਤੀ ਦਸ ਗਰਾਮ ਤੇ ਆ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold and silver price down before akshaya tritiya