ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਈ ਤੇਜ਼ੀ

ਅੱਜ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ ਮਾਮੂਲੀ ਵਾਧਾ ਹੋਇਆ। ਦਿੱਲੀ ' ਸੋਨੇ ਦੀਆਂ ਕੀਮਤਾਂ 4 ਰੁਪਏ ਦੀ ਤੇਜ਼ੀ ਨਾਲ 40,748 ਰੁਪਏ 'ਤੇ ਬੰਦ ਹੋਈਆਂ ਇਸ ਤੋਂ ਪਹਿਲਾਂ 10 ਗ੍ਰਾਮ ਸੋਨਾ 40,744 ਦੇ ਪੱਧਰ 'ਤੇ ਬੰਦ ਹੋਇਆ ਸੀ

 

ਇਸ ਦੇ ਨਾਲ ਹੀ ਅੱਜ ਚਾਂਦੀ 7 ਰੁਪਏ ਦੀ ਤੇਜ਼ੀ ਨਜ਼ਰ ਆਈ। ਇਕ ਕਿਲੋ ਚਾਂਦੀ ਦੀ ਕੀਮਤ 47,856 ਰੁਪਏ 'ਤੇ ਪਹੁੰਚ ਗਈ ਇਸ ਤੋਂ ਪਹਿਲਾਂ ਚਾਂਦੀ ਦਾ ਰੇਟ 47,744 ਦੇ ਪੱਧਰ 'ਤੇ ਬੰਦ ਹੋਇਆ ਸੀ

 

ਐਚਡੀਐਫਸੀ ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ 24 ਕੈਰੇਟ ਦਾ ਸੋਨਾ ਦਿੱਲੀ ਦੇ ਸਪਾਟ ਮਾਰਕੀਟ ਵਿੱਚ 4 ਰੁਪਏ ਦੀ ਤੇਜ਼ੀ ਨਾਲ ਵਧਿਆ ਹੈ। ਅੱਜ ਸਵੇਰੇ ਰੁਪਿਆ ਡਾਲਰ ਦੇ ਮੁਕਾਬਲੇ 4 ਪੈਸੇ ਕਮਜ਼ੋਰ ਹੋਇਆ ਆਲਮੀ ਬਾਜ਼ਾਰ ਸੋਨੇ ਦੀ ਕੀਮਤ 1,560 ਪ੍ਰਤੀ ਓਂਜ਼ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold and silver prices updates