ਆਲਮੀ ਪੱਧਰ ਤੇ ਦੋਨਾਂ ਕੀਮਤੀ ਧਾਤੂਆਂ ਚ ਰਹੀ ਜ਼ਬਰਦਸਤ ਤੇਜ਼ੀ ਨਾਲ ਲੰਘੇ ਹਫ਼ਤੇ ਦਿੱਲੀ ਸਰਾਫਾ ਬਾਜ਼ਾਰ ਚ ਸੋਨਾ 810 ਰੁਪਏ ਦੀ ਹਫ਼ਤਾਵਾਰੀ ਵਾਧੇ ਦੇ ਨਾਲ 34,110 ਰੁਪਏ ਪ੍ਰਤੀ 10 ਗ੍ਰਾਮ ਤੇ ਪੁੱਜ ਗਿਆ। ਉਦਯੋਗਿਕ ਮੰਗ ਨਿਕਲਣ ਮਗਰੋਂ ਚਾਂਦੀ ਵੀ 1,610 ਰੁਪਏ ਦੀ ਤੇਜ਼ ਛਾਲ ਮਾਰ ਕੇ 41,660 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪੁੱਜ ਗਈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
/