ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਮੁੱਲ ’ਚ ਆਈ ਗਿਰਾਵਟ, ਚਾਂਦੀ ਹੋਈ ਮਹਿੰਗੀ

ਕਮਜ਼ੋਰ ਮੰਗ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਚ ਸੋਨੇ ਦੇ ਮੁੱਲ ਚ ਗਿਰਾਵਟ ਦਰਜ ਕੀਤੀ ਗਈ। ਸੋਨੇ ਦਾ ਮੁੱਲ 100 ਰੁਪਏੇ ਟੁੱਟ ਕੇ 35,780 ਰੁਪਏ ਪ੍ਰਤੀ ਤੋਲਾ (ਦਸ ਗ੍ਰਾਮ) ਤੇ ਆ ਗਿਆ।

 

ਇਸ ਦੇ ਨਾਲ ਹੀ ਮੰਗ ਵੱਧਣ ਕਾਰਨ ਚਾਂਦੀ ਦੀ ਕੀਮਤ ਚ ਵਾਧਾ ਦੇਖਣ ਨੂੰ ਮਿਲਿਆ। ਚਾਂਦੀ ਦੀ ਕੀਮਤ ਚ 70 ਰੁਪਏ ਦਾ ਵਾਧਾ ਹੋਇਆ ਜਿਸ ਨਾਲ 42,120 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪੁੱਜ ਗਈ।

 

ਕਾਰੋਬਾਰੀਆਂ ਮੁਤਾਬਕ ਘਰੇਲੂ ਹਾਜ਼ਰ ਬਾਜ਼ਾਰ ਚ ਸਥਾਨਕ ਸੁਨਿਆਰੀਆਂ ਦੀ ਮੰਗ ਘਟਣ ਨਾਲ ਸੋਨੇ ਦੀ ਕੀਮਤਾਂ ਚ ਗਿਰਾਵਟ ਆਈ। ਹਾਲਾਂਕਿ ਵਿਸ਼ਵ ਪੱਧਰੀ ਬਾਜ਼ਾਰ ਚ ਪੀਲੀ ਧਾਤੂ ਚ ਸਥਿਰਤਾ ਦਾ ਰੁਖ ਰਿਹਾ। ਵਿਸ਼ਵ ਪੱਧਰ ਤੇ ਨਿਊਯਾਰਕ ਚ ਸੋਨਾ ਸਥਿਰ ਰੁਖ ਨਾਲ 1,430.70 ਡਾਲਰ ਪ੍ਰਤੀ ਓਂਸ ਤੇ ਚੱਲ ਰਿਹਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold price decrease because of less demand