ਆਲਮੀ ਪੱਧਰ ’ਤੇ ਘਟਦੇ-ਵਧਦੇ ਮੁੱਲ ਵਿਚਾਲੇ ਬੁੱਧਵਾਰ ਨੂੰ ਦਿੱਲੀ ਦੇ ਸਰਾਫਾ ਬ਼ਾਜ਼ਾਰ ਚ ਸੋਨੇ ਦਾ ਮੁੱਲ ਡਿੱਗ ਗਿਆ। ਬੁੱਧਵਾਰ ਨੂੰ ਸੋਨੇ ਦੇ ਮੁੱਲ ਚ 70 ਰੁਪਏ ਦੀ ਗਿਰਾਵਟ ਆਈ ਜਿਸ ਨਾਲ ਸੋਨਾ 35,500 ਰੁਪਏ ਤੋਲਾ (10 ਗ੍ਰਾਮ) ਹੋ ਗਿਆ ਜਦਕਿ ਚਾਂਦੀ 660 ਰੁਪਏ ਉਛਲ ਕੇ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਦਿਆਂ 40,190 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
.