ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੇ ਮੁੱਲ ਨੇ ਮਾਰੀ ਵੱਡੀ ਛਾਲ, ਜਾਣੋ ਅੱਜ ਦੀ ਕੀਮਤ

ਭਵਿੱਖ ਚ ਕੀਮਤਾਂ ਹੋਰ ਵਧਣ ਦੇ ਖਦਸ਼ੇ ਚ ਦਿੱਲੀ ਸਰਾਫਾ ਬਾਜ਼ਾਰ ਚ ਵੀਰਵਾਰ ਨੂੰ ਸੋਨੇ ਦੀ ਮੰਗ ਚ ਤੇਜ਼ੀ ਨਜ਼ਰ ਆਈ ਤੇ ਇਹ 170 ਰੁਪਏ ਚੜ੍ਹ ਕੇ 35,670 ਰੁਏ ਪ੍ਰਤੀ ਤੋਲਾ (10 ਗ੍ਰਾਮ) ਪੁੱਜ ਗਿਆ।

 

ਇਸ ਦੇ ਨਾਲ ਹੀ ਚਾਂਦੀ 910 ਰੁਪਏ ਦੀ ਵੱਡੀ ਛਾਲ ਲਗਾ ਕੇ ਲਗਭਗ 5 ਮਹੀਨਿਆਂ ਦੇ ਉਪਰਲੇ ਪੱਧਰ 41,100 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਰਹੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gold rate is increase in Delhi