ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ ਲਈ ਖੁਸ਼ਖਬਰੀ, 29 ਪੈਸੇ ਹੋਇਆ ਮਜ਼ਬੂਤ

ਅੱਜ ਦੇ ਸ਼ੁਰੂਆਤੀ ਕਾਰੋਬਾਰ ਚ ਰੁਪਇਆ ਡਾਲਰ ਮੁਕਾਬਲੇ 29 ਪੈਸੇ ਮਜ਼ਬੂਤ ਹੋ ਕੇ 71.38 'ਤੇ ਪਹੁੰਚ ਗਿਆ। ਡਾਲਰ ਮੁਕਾਬਲੇ ਰੁਪਏ ਚ ਅੱਜ ਲਗਾਤਾਰ ਛੇਵੇਂ ਦਿਨ ਮਜ਼ਬੂਤੀ ਆਈ ਹੈ।  5 ਸਤੰਬਰ ਮਗਰੋਂ ਰੁਪਇਆ ਡਾਲਰ ਮੁਕਾਬਲੇ ਉੱਚ ਪੱਧਰ 'ਤੇ ਹੈ।

 

ਦੱਸਣਯੋਗ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਵਧਦੀ ਨਜ਼ਰ ਆ ਰਹੀ ਹੈ। ਰੁਪਿਆ ਅੱਜ 19 ਪੈਸੇ ਦੇ ਜ਼ੋਰਦਾਰ ਵਾਧੇ ਨਾਲ 71.45 ਦੇ ਪੱਧਰ 'ਤੇ ਖੁੱਲ੍ਹਿਆ ਹੈ ਜੋ ਕਿ 5 ਸਤੰਬਰ ਮਗਰੋਂ ਸਭ ਤੋਂ ਉੱਚ ਪੱਧਰ ਹੈ।


ਰੁਪਏ 'ਚ ਕੱਲ ਵੀ ਸ਼ਾਨਦਾਰ ਰਿਕਵਰੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 27 ਪੈਸੇ ਦੀ ਜ਼ੋਰਦਾਰ ਵਾਧੇ ਨਾਲ 71.65 'ਤੇ ਬੰਦ ਹੋਇਆ ਸੀ। ਡਾਲਰ 'ਚ ਆਈ ਸੁਸਤੀ ਨਾਲ ਰੁਪਏ ਨੂੰ ਸਪੋਰਟ ਮਿਲ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for the rupee 29 paise has been robust