ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਨੇ ਹਟਾਏ 30 ਲੱਖ ਤੋਂ ਵੱਧ ਜਾਅਲੀ ਕਾਰੋਬਾਰੀ ਖਾਤੇ

ਤਕਨੋਲਜੀ ਕੰਪਨੀ ਗੂਗਲ ਨੇ ਪਿਛਲੇ ਸਾਲ ਆਪਣੀ ਮੈਪ ਸੇਵਾ (ਗੂਗਲ ਮੈਪਸ) ਤੋਂ 30 ਲੱਖ ਤੋਂ ਵੱਧ ਜਾਅਲੀ ਕਾਰੋਬਾਰੀ ਖਾਤਿਆਂ ਨੂੰ ਹਟਾਇਆ। ਕੰਪਨੀ ਨੇ ਕਿਹਾ ਕਿ ਇਨ੍ਹਾਂ ਜਾਅਲੀ ਖਾਤਿਆਂ ਦੁਆਰਾ ਗਾਹਕਾਂ ਨੂੰ ਠਗੇ ਜਾਣ ਦਾ ਸ਼ੱਕ ਸੀ।

 

ਗੂਗਲ ਲੋਕਾਂ ਨੂੰ ਕਾਰੋਬਾਰ ਨਾਲ ਜੁੜਨ ਲਈ ਸੰਪਰਕ ਸੂਤਰ ਮੁਹੱਈਆ ਕਰਾਉਣ ਸਮੇਤ ਕਈ ਤਰ੍ਹਾਂ ਦੀ ਸੇਵਾਵਾਂ ਦਿੰਦੀ ਹੈ ਪਰ ਕਈ ਵਾਰ ਵਪਾਰੀ ਧੋਖਾਧੜੀ ਕਰਕੇ ਲਾਭ ਕਮਾਉਣ ਦੀ ਕੋਸ਼ੀਸ਼ ਕਰਦੇ ਹਨ।

 

ਗੂਗਲ ਮੈਪਸ ਦੇ ਉਤਪਾਦ ਨਿਦੇਸ਼ਕ ਇਥਨ ਰਸੇਲ ਨੇ ਹਾਲ ਹੀ ਚ ਇਕ ਬਲਾਗ ਲਿਖਿਆ ਕਿ ਇਹ ਧੋਖੇਬਾਜ਼ ਵਪਾਰੀਆਂ ਨਾਲ ਉਨ੍ਹਾਂ ਸੇਵਾਵਾਂ ਦੇ ਵੀ ਲੈ ਲੈਂਦੇ ਹਨ ਜਿਹੜੀ ਮੁਫਤ ਚ ਮੌਜੂਦ ਹੈ। ਇਹ ਖੁੱਦ ਨੂੰ ਅਸਲੀ ਵਪਾਰੀ ਦੱਸ ਕੇ ਗਾਹਕਾਂ ਨਾਲ ਧੋਖਾਧੜੀ ਕਰਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google deleted 3 million face businessman account