ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੱਕੀ ਲੈਣ ਦੇਣ ਦੀ ਪਛਾਣ ਕਰਨ 'ਚ ਮਦਦ ਕਰੇਗਾ ਗੂਗਲ-ਪੇ


ਕਿਸੇ ਵੀ ਸ਼ੱਕੀ ਲੈਣ ਦੇਣ ਦੀ ਪਛਾਣ ਕਰਨ ਵਿੱਚ ਹੁਣ ਗੂਗਲ ਪੇ ਆਪਣੇ ਖਪਤਕਾਰਾਂ ਦੀ ਮਦਦ ਕਰੇਗਾ। ਗੂਗਲ ਪੇ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਝਾਂਸੇ ਤੋਂ ਬੱਚਣ ਲਈ ਐਸਐਮਐਸ ਭੇਜਣ ਦੇ ਨਾਲ ਹੀ ਐੱਪ ਨੋਟੀਫਿਕੇਸ਼ਨ ਵੀ ਭੇਜੇਗਾ।

 

ਗੂਗਲ-ਪੇ ਵੱਲੋਂ ਕਿਸੇ ਵੀ ਧੋਖਾਧੜੀ ਤੋਂ ਬਚਾਅ ਲਈ ਖਪਤਕਾਰਾਂ ਨੂੰ ਉਨ੍ਹਾਂ ਦੇ ਹਰ ਇੱਕ ਅਪੀਲ ਸਮੇਂ ਹਰ ਵਾਰ ਸੂਚਿਤ ਕੀਤਾ ਜਾਵੇਗਾ ਕਿ ਕਿਸ ਅਪੀਲ ਨੂੰ ਮਨਜ਼ੂਰ ਕਰਨ ਨਾਲ ਉਨ੍ਹਾਂ ਦੇ ਪੈਸੇ ਕੱਟ ਸਕਦੇ ਹਨ।

 

ਗੂਗਲ-ਪੇ ਦੇ ਉਤਪਾਦ ਪ੍ਰਬੰਧਨ ਨਿਰਦੇਸ਼ਕ ਅੰਬਰੀਸ਼ ਕੇਂਗੇ ਨੇ ਬੁੱਧਵਾਰ ਨੂੰ ਇਕ ਬਲੋਗ ਪੋਸਟ ਵਿੱਚ ਕਿਹਾ ਕਿ ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਹੈ ਕਿ ਗੂਗਲ-ਪੇ 'ਤੇ ਵਰਤੋਂ ਅਸੀਂ ਆਪਣੀ ਸਭ ਤੋਂ ਸੰਵੇਦਨਸ਼ੀਲ ਜਾਇਦਾਦ ਯਾਨੀ ਪੈਸੇ ਸੌਂਪ ਰਹੇ ਹਨ। ਅਸੀਂ ਵਿਸ਼ਵਾਸ ਨਾਲ ਆਉਣ ਵਾਲੀ ਇਸ ਜ਼ਿੰਮਵਾਰੀ ਦੇ ਪ੍ਰਤੀ ਸੁਚੇਤ ਹਨ।

 

ਪਿਛਲੇ ਦੋ ਸਾਲਾਂ ਵਿੱਚ ਲੱਖਾਂ ਭਾਰਤੀਆਂ ਲਈ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਵੱਲੋਂ ਤਤਕਾਲ ਬੈਂਕ-ਟੂ-ਬੈਂਕ ਤਬਦੀਲ ਭੁਗਤਾਨ ਦਾ ਪਸੰਦੀਦਾ ਤਰੀਕਾ ਬਣ ਗਿਆ ਹੈ। ਇਸੇ ਨਾਲ ਕਾਫੀ ਖਪਤਕਾਰ ਪਹਿਲਾ ਵਾਰ ਡਿਜ਼ੀਟਲ ਭੁਗਤਾਨ ਨੂੰ ਆਪਣਾ ਰਹੇ ਹਨ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Pay to now send SMS alerts for secure transactions