ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਇਕ ਸਾਲ ’ਚ ਲੈ ਕੇ ਆਵੇਗੀ ਨਵੀਂ ਈ ਕਾਮਰਸ ਨੀਤੀ

ਸਰਕਾਰ ਇਕ ਸਾਲ ’ਚ ਲੈ ਕੇ ਆਵੇਗੀ ਨਵੀਂ ਈ ਕਾਮਰਸ ਨੀਤੀ

ਸਰਕਾਰ ਅਗਲੇ 12 ਮਹੀਨਿਆਂ ਦੌਰਾਨ ਰਾਸ਼ਟਰੀ ਈ–ਕਾਮਰਸ ਨੀਤੀ ਜਾਰੀ ਕਰ ਦੇਵੇਗੀ। ਇਸ ਨੀਤੀ ਨਾਲ ਇੰਟਰਨੈਟ ਨਾਲ ਆਨਲਾਈਨ ਮੰਚ ਰਾਹੀਂ ਹੋਣ ਵਾਲੇ ਕਾਰੋਬਾਰ ਦਾ ਵਿਕਾਸ ਕਰਨ ਵਿਚ ਮਦਦ ਮਿਲੇਗੀ।

 

ਵਾਪਰਿਕ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਈ–ਕਾਮਰਸ ਕੰਪਨੀਆਂ ਸਮੇਤ ਵੱਖ ਵੱਖ ਧਿਰਾਂ ਨਾਲ ਲਗਾਤਾਰ ਦੂਜੇ ਦਿਨ ਚਲੀ ਮੀਟਿੰਗ ਦੌਰਾਨ ਇਹ ਗੱਲ ਕਹੀ। ਅਧਿਕਾਰੀ ਨੇ ਕਿਹਾ ਕਿ ਅਸੀਂ ਅਗਲੇ 12 ਮਹੀਨਿਆਂ ਦੌਰਾਨ ਇਕ ਰਾਸ਼ਟਰੀ ਈ ਕਾਮਰਸ ਨੀਤੀ ਲਿਆਉਣ ਦੀ ਸੰਸਥਾਗਤ ਰੂਪ ਰੇਖਾ ਬਣਾਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt will come up with new E-commerce policy in one year