ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ ਦੀ ਸ਼ਾਨਦਾਰ ਸ਼ੁਰੂਆਤ, 51 ਪੈਸੇ ਵੱਧ ਕੇ ਖੁੱਲ੍ਹਿਆ

ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਜ਼ੋਰਦਾਰ ਵਾਧੇ ਦੇ ਨਾਲ ਹੋਈ ਹੈ। ਰੁਪਿਆ ਅੱਜ 51 ਪੈਸੇ ਦੇ ਵਾਧੇ ਦੇ ਨਾਲ 72.16 ਦੇ ਪੱਧਰ 'ਤੇ ਖੁੱਲ੍ਹਿਆ ਹੈ। ਖਾਸ ਗੱਲ ਇਹ ਵੀ ਹੈ ਕਿ ਰੁਪਏ 'ਚ ਕੱਲ ਵੀ ਮਜ਼ਬੂਤੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 23 ਪੈਸੇ ਦੇ ਵਾਧੇ ਦੇ ਨਾਲ 72.66 ਦੇ ਪੱਧਰ 'ਤੇ ਬੰਦ ਹੋਇਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great opening of the rupee opened by 51 paise