ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICICI ਬੈਂਕ ’ਚ ਰੋਬੋਟ ਗਿਣਨਗੇ ਕੈਸ਼, ਬਣਿਆ ਦੇਸ਼ ਦਾ ਪਹਿਲਾ ਬੈਂਕ

ਪ੍ਰਾਈਵੇਟ ਖੇਤਰ ਦਾ ਮੁੱਖ ਕਰਜ਼ਦਾਤਾ ਆਈਸੀਸੀਆਈ ਬੈਂਕ (ICICI) ਦੇਸ਼ ਦਾ ਪਹਿਲਾ ਨਵਾਂ ਬੈਂਕ ਬਣ ਗਿਆ ਹੈ ਜਿਸ ਆਪਣੇ ਦੇਸ਼ ਭਰ ਚ ਕਰੰਸੀ ਚੈਸਟ ਚ ਲੱਖਾਂ ਨੋਟਾਂ ਦੀ ਗਿਣਤੀ ਕਰਨ ਲਈ ਉਦਯੋਗਿਕ 'ਰੋਬੋਟਿਕ ਆਰਮਜ਼' ਦੀ ਤਾਇਤਨਾਤੀ ਕੀਤੀ ਹੈ।

 

आईसीआईਸੀਆਈ ਬੈਂਕ ਦੇ ਆਪ੍ਰੇਸ਼ਨ ਅਤੇ ਕਸਟਮਰ ਸਰਵਿਸ ਦੇ ਮੁਖੀ ਅਨੁਭਵ ਸੰਘਾਈ ਨੇ ਕਿਹਾ ਕਿ ਇਹ ਰੋਬੋਟਿਕ ਆਰਮਸ ਫਿਲਹਾਲ ਚੰਡੀਗੜ੍ਹ ਸਮੇਤ ਮੁੰਬਈ ਤੇ ਸਾਂਗਲੀ (ਮਹਾਰਾਸ਼ਟਰ), ਨਵੀਂ ਦਿੱਲੀ, ਬੈਂਗਲੁਰ ਅਤੇ ਮੰਗਲੁਰੂ (ਕਰਨਾਟਕ), ਜੈਪੁਰ, ਹੈਦਰਾਬਾਦ, ਭੋਪਾਲ, ਰਾਏਪੁਰ, ਸਿਲੀਗੁੜੀ ਅਤੇ ਵਾਰਾਣਸੀ ਵਿਚ ਕੰਮ ਕਰ ਰਹੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਉਨ੍ਹਾਂ ਕਿਹਾ ਕਿ ਇਹ 14 ਮਸ਼ੀਨਾਂ (ਰੋਬੋਟਿਕ ਹਥਿਆਰ) 12 ਸ਼ਹਿਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਇਹ ਸਾਰੇ ਕੰਮਕਾਜੀ ਦਿਨਾਂ ਚ 60 ਲੱਖ ਨੋਟਾਂ ਨੂੰ ਗਿਣ ਸਕੇ ਜਾਂ ਸਾਲਾਨਾ ਲਗਭਗ 1.80 ਅਰਬ ਨੋਟ ਗਿਣ ਸਕਣ।

 

ਉਨ੍ਹਾਂ ਕਿਹਾ ਕਿ ਆਈਸੀਸੀਆਈ ਭਾਰਤ ਦਾ ਪਹਿਲਾ ਸਭ ਤੋਂ ਵੱਡਾ ਵਪਾਰਕ ਬੈਂਕ ਤੇ ਦੁਨੀਆ ਦੇ ਚੋਣਵੇ ਬੈਂਕਾਂ ਚੋਂ ਇਕ ਹੈ ਜਿਸ ਨੇ ਨਕਦੀ ਪ੍ਰੋਸੈਸਿੰਗ ਲਈ ਉਦਯੋਗਿਕ ਰੋਬੋਟਾਂ ਦੀ ਤਾਇਨਾਤੀ ਕੀਤੀ ਹੈ।

 

ਸੰਘਾਈ ਨੇ ਕਿਹਾ, “ਰੋਬੋਟਿਕ ਆਰਮਜ਼ 70 ਤੋਂ ਵੱਧ ਪੈਰਾਮੀਟਰਸ 'ਤੇ ਵੱਖ-ਵੱਖ ਸੈਂਸਰਾਂ ਦੀ ਵਰਤੋਂ ਬਿਨਾਂ ਕਿਸੇ ਬਰੇਕ ਦੇ ਲਗਾਤਾਰ ਅਤੇ ਬੇਰੋਕ ਢੰਗ ਨਾਲ ਕੰਮ ਕਰਦਾ ਹੈ।

 

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੁਆਰਾ ਕਲੀਨ ਨੋਟ ਪਾਲਸੀ ਨੂੰ ਲਾਜ਼ਮੀ ਕਰਨ ਤੋਂ ਬਾਅਦ ਬੈਂਕ ਆਪਣੀ ਕਰੰਸੀ ਚੈਸਟ ਚ ਨੋਟ ਨੂੰ ਉੱਚ-ਟੈਕਨਾਲੌਜੀ ਵਾਲੀ ਨੋਟ ਛਾਂਟਣ ਵਾਲੀਆਂ ਮਸ਼ੀਨਾਂ ਨਾਲ ਛੰਟਾਈ ਕਰਦੇ ਹਨ ਤੇ ਉਸ ਤੋਂ ਬਾਅਦ ਹੀ ਦੁਬਾਰਾ ਉਸ ਨੂੰ ਆਪਣੀ ਸ਼ਾਖਾਵਾਂ/ਏ.ਟੀ.ਐਮ. 'ਤੇ ਭੇਜਦੇ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICICI Bank s Robot Counts Cash the country s First Bank