ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਟ ਏਅਰਵੇਜ਼ ਨੇ ਘਟਾਇਆ 30 ਫੀਸਦੀ ਕਿਰਾਇਆ

ਜੈਟ ਏਅਰਵੇਜ਼ ਨੇ ਘਟਾਇਆ 30 ਫੀਸਦੀ ਕਿਰਾਇਆ

ਨਿੱਜੀ ਜਹਾਜ ਕੰਪਨੀ ਜੈਟ ਏਅਰਵੇਜ਼ ਨੇ ਸੀਮਤ ਸਮੇਂ ਦੀ ਪੇਸ਼ਕਸ਼ ਦੇ ਤਹਿਤ ਆਪਣੇ ਘਰੇਲੂ ਤੇ ਅੰਤਰਰਾਸ਼ਟਰੀ ਜਹਾਜ ਨੈਟਵਰਕ ਦੇ ਆਧਾਰ ਕਿਰਾਏ 30 ਫੀਸਦੀ ਤੱਕ ਘਟਾਏ ਹਨ। ਏਅਰਲਾਈਨ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ `ਚ ਕਿਹਾ ਗਿਆ ਹੈ ਕਿ ਬੁੱਧਵਾਰ ਤੋਂ ਸੱਤ ਦਿਨ ਦੀ ਇਹ ਪੇਸ਼ਕਸ਼ ਬਿਜਨੈਸ ਅਤੇ ਇਕੋਨਾਮੀ ਦੋਵੇਂ ਸ਼ੇ੍ਰਣੀਆਂ ਦੀ ਬੂਕਿੰਗ `ਤੇ ਉਪਲੱਬਧ ਹੋਵੇਗੀ।

 

ਜੈਟ ਏਅਰਵੇਜ਼ ਦੀ ਸਾਂਝੀਦਾਰੀ ਏਅਰਲਾਈਨਾਂ ਵੱਲੋਂ ਚਲਾਈਆਂ ਜਾਂਦੀਆਂ ਕੁਝ ਕੋਡਸ਼ੇਅਰ ਉਡਾਨਾਂ `ਚ ਵੀ ਇਹ ਆਫਰ ਲਾਗੂ ਹੋਵੇਗਾ। ਜਿ਼ਕਰਯ’ਗ ਹੈ ਕਿ ਜਹਾਜ ਕੰਪਨੀ ਨੇ ਹੁਣੇ ਹੀ ਮੁੰਬਈ ਅਤੇ ਦਿੱਲੀ ਤੋਂ ਹੋਣ ਵਾਲੀਆਂ ਆਪਣੀਆਂ ਘਰੇਲੂ ਅਤੇ ਕੌਮਾਂਤਰੀ ਉਡਾਨਾਂ `ਤੇ 65 ਵਾਧੂ ਉਡਾਨਾਂ ਦਾ ਐਲਾਨ ਕੀਤਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways cuts base fares by up to 30 percentage for both domestic international flights