ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਟਏਅਰਵੇਜ ਦੇ ਡਾਇਰੈਕਟਰ ਵੱਲੋਂ ਅਸਤੀਫਾ

ਜੈਟਏਅਰਵੇਜ ਦੇ ਡਾਇਰੈਕਟਰ ਗੌਰਾਂਗ ਵੱਲੋਂ ਅਸਤੀਫਾ ਦਿੱਤਾ

ਜੈਟ ਏਅਰਵੇਜ ਦੇ ਪੂਰਣ ਕਾਲਿਕ ਨਿਰਦੇਸ਼ਕ ਗੌਰਾਂਗ ਸ਼ੇਟੀ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਸ਼ੇਟੀ ਡਾਇਰੈਕਟਰ ਮੰਡਲ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕੰਪਨੀ ਵਿਚ ਵੱਖ–ਵੱਖ ਅਹੁਦਿਆਂ ਉਤੇ ਰਹਿ ਚੁੱਕੇ ਸਨ।

 

ਜੈਟ ਏਅਰਵੇਜ ਨੇ ਇਕ ਬਿਆਨ ਵਿਚ ਕਿਹਾ ਕਿ, ‘ਪੂਰਣਕਾਲਿਕ ਡਾਇਰੈਕਟਰ ਗੌਰਾਂਗ ਸ਼ੇਟੀ ਨੇ 23 ਅਪ੍ਰੈਲ 2019 ਨੂੰ ਕੰਪਨੀ ਦੇ ਡਾਇਰੈਕਟਰ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ।’ ਜੈਟ ਏਅਰਵੇਜ ਨੇ ਪਿਛਲੇ ਮਹੀਨੇ ਜਦੋਂ ਆਪਣੀ ਉਡਾਨ ਅਸਥਾਈ ਤੌਰ ਉਤੇ ਬੰਦ ਕਰ ਦਿੱਤੀ ਹੈ, ਉਦੋਂ ਤੋਂ ਕੰਪਨੀ ਦੇ ਸੈਕੜੇ ਪਾਇਲਟ, ਇੰਜਨੀਅਰ ਅਤੇ ਤਕਨੀਸ਼ੀਅਨ ਕੰਪਨੀ ਛੱਡਕੇ ਉਸਦੀ ਪ੍ਰਤੀਯੋਗੀ ਏਅਰਲਾਈਨ  ਜੁਆਇੰਨ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways Director Gaurang resigned