ਜੀਓ, ਏਅਰਟੈਲ ਅਤੇ ਵੋਡਾਫ਼ੋਨ ਪ੍ਰੀਪੇਡ ਗਾਹਕਾਂ ਨੂੰ ਲੁਭਾਉਣ ਲਈ ਰੋਜ਼ਾਨਾ ਨਵੇਂ-ਨਵੇਂ ਪਲਾਨ ਲੈ ਕੇ ਆ ਰਹੇ ਹਨ। ਇਨ ਹਨ ਇਨ੍ਹਾਂ ਦੇ 1 ਤੋਂ 28 ਦਿਨਾਂ ਤਕ ਦੀ ਵੈਲੀਡਿਟੀ ਵਾਲੇ ਰਿਚਾਰਜ ਪਲਾਨ।
ਏਅਰਟੈਲ ਦੇ ਨਵੇਂ 48 ਰੁਪਏ ਦੇ ਰਿਚਾਰਜ ’ਤੇ ਗਾਹਕਾਂ ਨੂੰ 3GB ਦਾ 3ਜੀ ਤੇ 4ਜੀ ਡਾਟਾ ਮਿਲੇਗਾ।
ਏਅਰਟੈਲ ਦੇ 98 ਰੁਪਏ ਦੇ ਪਲਾਨ ਚ ਗਾਹਕਾਂ ਨੂੰ 28 ਦਿਨ ਦੀ ਵੈਲੀਡਿਟੀ ਅਤੇ 6 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ 10 ਮੁਫਤ ਐਸਐਮਐਸ ਮਿਲਣਗੇ।
ਇਸ ਤੋਂ ਇਲਾਵਾ ਏਅਰਟੈਲ ਦੇ 29 ਰੁਪਏ ਦੇ ਰਿਚਾਰਜ ਪਲਾਨ ਚ 28 ਦਿਨ ਦੀ ਵੈਲੀਡਿਟੀ ਅਤੇ 520 ਐਮਬੀ ਦਾ ਡਾਟਾ ਮਿਲਦਾ ਹੈ।
ਵੋਟਾਫ਼ੋਨ ਦੇ ਨਵੇਂ 139 ਰੁਪਏ ਦੇ ਰਿਚਾਰਜ ਪਲਾਨ ਚ 28 ਦਿਨਾਂ ਦੀ ਵੈਲੀਡਿਟੀ ਨਾਲ 5 ਜੀਬੀ ਡਾਟਾ ਮਿਲ ਰਿਹਾ ਹੈ।
ਜੀਓ ਦੇ ਵੀ 149 ਰੁਪਏ ਦੇ ਰਿਚਾਰਜ ਪਲਾਨ ਚ 28 ਦਿਨਾਂ ਦੀ ਵੈਲੀਡਿਟੀ ਨਾਲ ਰੋਜ਼ਾਨਾ 1.5 ਜੀਬੀ ਦਾ ਮੋਬਾਈਲ ਡਾਟਾ ਮਿਲ ਰਿਹਾ ਹੈ। ਨਾਲ ਹੀ 100 ਐਸਐਮਐਸ ਅਤੇ ਅਣਗਿਣਤ ਲੋਕਲ ਕਾਲਾਂ ਮਿਲ ਰਹੀਆਂ ਹਨ।
.