ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਦੀ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਇਨ੍ਹਾਂ 7 ਗੱਲਾਂ ਦਾ ਰੱਖੋ ਧਿਆਨ

ਵਿਰਾਸਤ ਚ ਮਿਲੀ ਜਾਇਦਾਦ ਨੂੰ ਅਸੀਂ ਕਾਨੂੰਨੀ ਤੌਰ ਤੇ ਆਪਣੇ ਨਾਂ ਉਦੋਂ ਤੱਕ ਦਰਜ ਨਹੀਂ ਕਰਾਉੋਂਦੇ ਜਦੋਂ ਤੱਕ ਕੋਈ ਪੰਗਾ ਨਹੀਂ ਪੈ ਜਾਂਦਾ। ਮਾਹਰਾਂ ਮੁਤਾਬਕ ਅਚਲ ਜਾਇਦਾਦ ਦੇ ਮਾਲਕ ਦੀ ਮੌਤ ਹੋਣ ਮਗਰੋਂ ਕਾਨੂੰਨੀ ਹੱਕਦਾਰਾਂ ਨੂੰ ਇਨ੍ਹਾਂ ਕਾਨੂੰਨੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੀ।


1.    ਜਾਇਦਾਦ ਦੀ ਮਾਲਕੀ ਦਾ ਟਰਾਂਸਫਰ


ਜਾਇਦਾਦ ਦੀ ਮਾਲਕੀ ਟਰਾਂਸਫ਼ਰ ਸਿਰਫ ਰਜਿਸਟਰ ਕਰਾਉਣ ਨਾਲ ਹੀ ਨਹੀਂ ਹੋ ਜਾਂਦੀ ਸਗੋਂ ਇਸ ਲਈ ਤੁਹਾਨੂੰ ਦਖਲ ਹੋਏ ਇਤਰਾਜ ਵੀ ਖਾਰਿਜ ਕਰਾਉਣੇ ਪੈਂਦੇ ਹਨ। ਤਾਂ ਜਾ ਕੇ ਮਾਲਕਾਨਾ ਹੱਕ ਪੂਰਾ ਹੁੰਦਾ ਹੈ। ਹਾਲਾਂਕਿ ਟਰਾਂਸਫਰ ਤੋਂ ਪਹਿਲਾਂ ਇਹ ਵੀ ਦੇਖਿਆ ਜਾਂਦਾ ਹੈ ਕਿ ਹੱਕਦਾਰਾਂ ਦਾ ਗਿਣਤੀ ਕਿੰਨੀ ਹੈ ਤੇ ਹੋਰਨਾਂ ਕਾਰਨਾਂ ਨੂੰ ਵੀ ਵਿਚਾਰਿਆਂ ਜਾਂਦਾ ਹੈ।

 

 

 
 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

 

 

ਨੌਟ- ਖਬਰ ਦਾ ਬਾਕੀ ਭਾਗ ਛੇਤੀ ਹੀ ਜੋੜਿਆ ਜਾ ਰਿਹਾ ਹੈਵਾਧੂ ਜਾਣਕਾਰੀ ਲਈ ਉਡੀਕ ਕਰੋ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Keep these 7 things in order to get your property under your name