ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ ਹਲਕੀ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ

ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਵਧ ਕੇ 73.41 ਦੇ ਪੱਧਰ 'ਤੇ ਖੁੱਲ੍ਹਿਆ ਹੈ ਜਿਹੜਾ ਕਿ ਪਿਛਲੇ 2 ਹਫਤਿਆਂ ਦਾ ਉੱਪਰੀ ਪੱਧਰ ਹੈ। ਰੁਪਏ 'ਚ ਕੱਲ੍ਹ ਵੀ ਜ਼ੋਰਦਾਰ ਸੁਧਾਰ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 37 ਪੈਸੇ ਵਧ 73.46 ਦੇ ਪੱਧਰ ਦੇ ਬੰਦ ਹੋਇਆ ਸੀ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lightest rupee opened against the dollar