ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਨਤੀਜਿਆਂ ਮਗਰੋਂ ਸ਼ੇਅਰ ਬਾਜ਼ਾਰ ’ਚ ਮੁੜ ਤੇਜ਼ੀ

ਲੋਕ ਸਭਾ ਚੋਣਾਂ ਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤਾਂਤਰਿਕ ਗਠਜੋੜ (ਐਨਡੀਏ) ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਸ਼ੇਅਰ ਬਾਜ਼ਾਰ ਚ ਸ਼ੁੱਕਰਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ ਸੀ, ਪਰ ਬਾਅਦ ਚ ਨੁਕਸਾਨ ਦਿਖਿਆ ਸੀ। ਚੋਣਾਂ ਮਗਰੋਂ ਅਤੇ ਹਫ਼ਤੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 38,939 ਦੇ ਪੱਧਰ ’ਤੇ ਖੁੱਲ੍ਹਿਆ। ਦੂਜੇ ਪਾਸੇ ਨਿਫ਼ਟੀ 11,696.05 ’ਤੇ ਕਾਰੋਬਾਰ ਕਰਦਾ ਦਿਖਿਆ।

 

ਦੱਸ ਦੇਈਏ ਕਿ ਚੋਣ ਨਤੀਜਿਆਂ ਦੇ ਦਿਨ ਮਤਲਬ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੇ ਸੈਂਸੈਕਸ ਰਿਕਾਰਡ ਉਚਾਈ ਤੇ ਪੁੱਜਣ ਮਗਰੋਂ ਸਟੋਰੀਆਂ ਵਲੋਂ ਲਾਭ ਕੱਟਣ ਲਈ ਹੋਈ ਵਿਕਰੀ ਕਾਰਨ ਆਖ਼ਰ ਚ 299 ਅੰਕ ਦੇ ਨੁਕਸਾਨ ਤੇ ਬੰਦ ਹੋਇਆ।

 

ਕਾਰੋਬਾਰ ਦੌਰਾਨ ਇਕ ਸਮੇਂ ਸੈਂਸੈਕਸ 40,000 ਅੰਕਾਂ ਦੇ ਪੱਧਰ ਨੂੰ ਪਾਰ ਕਰ ਗਿਆ ਸੀ। ਉਥੇ ਹੀ ਨਿਫ਼ਟੀ ਨੇ ਵੀ ਪਹਿਲੀ ਵਾਰ 12,000 ਅੰਕ ਦੇ ਪੱਘਰ ਨੂੰ ਪਾਰ ਕੀਤਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Election 2019 Result Share Market Sensex Nifty Off Opening Highs