ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LPG ਅਤੇ CNG ਅੱਜ ਤੋਂ ਹੋਈ ਮਹਿੰਗੀ, ਹੁਣ ਇਹ ਹੋਵੇਗਾ ਮੁੱਲ

ਸਰਕਾਰ ਨੇ ਘਰੇਲੂ ਸਬਸਿਡੀ ਗੈਸ ਸਿਲੰਡਰ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਹੈ। ਸਬਸਿਡੀ ਗੈਸ ਸਿਲੰਡਰ ਦੀ ਕੀਮਤ ਚ 2.89 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਮੁਤਾਬਕ ਸਬਸਿਡੀ ਗੈਸ ਸਿਲੰਡਰ ਹੁਣ 502.40 ਰੁਪਏ ਦਾ ਮਿਲੇਗਾ ਜਦਕਿ ਇਸਦਾ ਪਹਿਲਾਂ ਇਸਦਾ ਮੁੱਲ 499.51 ਰੁਪਏ ਸੀ।

 

ਉੱਥੇ ਹੀ ਗੈਰਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਚ 59 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਇਸਦੀ ਕੀਮਤ ਹੁਣ 879 ਰੁਪਏ ਹੋ ਗਈ ਹੈ ਜਦਕਿ ਇਸਦਾ ਪੁਰਾਣਾ ਮੁੱਲ 820 ਰੁਪਏ ਸੀ। ਇਹ ਕੀਮਤਾਂ ਅੱਜ ਰਾਤ ਤੋਂ ਲਾਗੂ ਹੋ ਗਈਆਂ ਹਨ।

 

ਸੀਐਨਜੀ ਦੀ ਕੀਮਤ ਚ ਸਰਕਾਰ ਨੇ ਵਾਧਾ ਕਰ ਦਿੱਤਾ ਹੈ। ਦਿੱਲੀ ਚ 1.70 ਰੁਪਏ ਪ੍ਰਤੀ ਕਿਲੋ ਸੀਐਨਜੀ ਮਹਿੰਗੀ ਕਰ ਦਿੱਤੀ ਗਈ ਹੈ। ਹੁਣ ਦਿੱਲੀ ਚ ਸੀਐਨਜੀ ਦਾ ਮੁੱਲ 44.30 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG and CNG expensive today now it will be value