ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਸਾਨ ਨੇ ਇਸ ਕੀਮਤ ’ਚ ਲਾਂਚ ਕੀਤੀ ਨਵੀਂ SUV Kicks ਕਾਰ

ਨਿਸਾਨ ਇੰਡੀਆ ਨੇ ਮੰਗਲਵਾਰ ਨੂੰ ਆਪਣੀ ਬਹੁ–ਚਰਚਿਤ ਇਨਟੈਲੀਜੈਂਟ SUV car ‘ਕਿੱਕਸ’ ਨੂੰ ਭਾਰਤ ਚ ਲਾਂਚ ਕਰ ਦਿੱਤਾ। ਆਪਣੀ ਕਲਾਜ ਚ ਸਭ ਤੋਂ ਬੇਹਤਰੀਨ ਖੂਬੀਆਂ ਨਾਲ ਡਰਾਈਵ ਇਨੋਵੇਸ਼ਨ ਅਤੇ ਆਰਾਮਦਾਇਕ ਨਵੀਂ ਨਿਸਾਨ ‘ਕਿੱਕਸ’ ਦੇਸ਼ ਭਰ ਚ 9,55,000 ਰੁਪਏ ਦੀ ਕੀਮਤ ਤੇ ਉਪਲੱਬਧ ਹੈ। ਨਿਸਾਨ ਨੇ ਕਿਹਾ ਹੈ ਕਿ ਮੰਗਲਵਾਰ ਤੋਂ ਹੀ ਉਸਦੇ ਸਾਰੇ ਡੀਲਰਾਂ ਦੀ ‘ਕਿੱਕਸ’ ਦੀ ਡਿਲੀਵਰੀ ਦਿੱਤੀ ਜਾ ਰਹੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

 

ਇਸ ਮੌਕੇ ਕੰਪਨੀ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਪੇਮੈਨ ਕਾਰਗਰ ਨੇ ਕਿਹਾ, ਨਵੀਂ ਨਿਸਾਨ ਕਿੱਕਸ ਭਾਰਤ ਚ ਗਾਹਕਾਂ ਲਈ ਨਿਸਾਨ ਦੇ ਆਲਮੀ ਉਤਪਾਦ ਤੇ ਤਕਨਾਲਜੀ ਉਪਲੱਬਧ ਕਰਾਉਣ ਦੇ ਸਾਡੇ ਜਜ਼ਬੇ ਅਤੇ ਜ਼ਿੰਮੇਵਾਰੀ ਨੂੰ ਪ੍ਰਗਟਾਊਂਦੀ ਹੈ।

 

Nissan Kicks Variants Nissan Kicks Petrol (Ex-Showroom, Delhi) Nissan Kicks Diesel (Ex-Showroom, Delhi)
Kicks XL ₹ 9.55 lakh ₹ 10.85 lakh
Kicks XV ₹ 10.95 lakh` ₹ 12.49 lakh
Kicks XV Premium   ₹ 13.65 lakh
Kicks XV Premium+   ₹ 14.65 lakh

 

ਉਨ੍ਹਾਂ ਦੱਸਿਆ ਕਿ ਇਹ ਕਾਰ ਪਹਿਲਾਂ ਤੋਂ ਕਾਫੀ ਟਿਕਾਊ ਤੇ ਵਾਧੂ ਥਾਂ ਵਾਲੀ ਕਾਰ ਹੈ। ਨਾਲ ਹੀ ਇਸ ਵਿਚ ਸੁਰੱਖਿਆ, ਖਾਸ ਅਤੇ ਇੰਟੈਲੀਜੈਂਸ ਵਰਗੀਆਂ ਖੂਬੀਆਂ ਦਾ ਵੀ ਮੇਲ ਕੀਤਾ ਗਿਆ ਹੈ।

 

 
 
ਨਿਸਾਨ ਕਿੱਕਸ ਚਾਰ ਕੀਮਤਾਂ ਅਤੇ 11 ਰੰਗਾਂ ਚ ਉਪਲੱਬਧ ਹੈ। ਇਸਦੀ ਟਿਕਾਊ ਤੇ ਕਸਟਮ ਫਿਟੇਡ ਕੁਆਲਟੀ ਅਕਸੈਸਰੀਜ਼ 1 ਸਾਲ ਦੀ ਵਾਰੰਟੀ ਜਾਂ 20000 ਕਿਲੋਮੀਟਰ ਨਾਲ ਉਪਲੱਬਧ ਹੈ।
 
 

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHTਕੰਪਨੀ ਮੁਤਾਬਕ ਨਿਸਾਨ ਦੇ ਪਹਿਲੇ 10000 ਗਾਹਕਾਂ ਲਈ 3 ਸਾਲ ਦੀ ਵਾਰੰਟੀ, ਮੁਰੰਮਤ ਪੈਕੇਜ (30000 ਕਿਲੋਮੀਟਰ ਤੱਕ) ਤੇ 24x7 ਰੋਡ ਸਾਈਡ ਮਦਦ ਇੱਕ ਦਮ ਮੁਫ਼ਤ ਹੈ। ਗਾਹਕ ਮਾਮੂਲੀ ਪੈਸੇ ਦੇ ਕੇ ਇਸਨੂੰ 5 ਸਾਲ ਤੱਕ ਵਧਾ ਸਕਦੇ ਹਨ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nissan launches new SUV kicks