ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ 8 ਅਤੇ ਡੀਜ਼ਲ 4 ਮਹੀਨਿਆਂ ਮਗਰੋਂ ਹੋਇਆ ਸਭ ਤੋਂ ਸਸਤਾ, ਇਹ ਹੈ ਕੀਮਤ

ਆਲਮੀ ਬਾਜ਼ਾਰ ਚ ਪੈਟਰੋਲ ਅਤੇ ਡੀਜ਼ਲ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਘਰੇਲੂ ਬਾਜ਼ਾਰ ਨੂੰ ਵੀ ਲਾਭ ਮਿਲ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਚ ਰਾਹਤ ਮਿਲਣ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਸ਼ੁੱਕਰਵਾਰ ਨੂੰ ਦਿੱਲੀ ਚ ਪੈਟਰੋਲ ਦੇ ਮੁੱਲ ਚ 37 ਪੈਸੇ ਘੱਟ ਕੇ 72.87 ਰੁਪਏ ਹੋ ਗਿਆ ਜਦਕਿ ਡੀਜ਼ਲ ਦਾ ਮੁੱਲ 41 ਪੈਸੇ ਘੱਟ ਕੇ 67.72 ਰੁਪਏ ਹੋ ਗਿਆ। ਇਸ ਤਰ੍ਹਾਂ ਪਿਛਲੇ 6 ਹਫਤਿਆਂ ਚ ਪੈਟਰੋਲ ਦੇ ਮੁੱਲ ਚ 9.96 ਰੁਪਏ ਅਤੇ ਡੀਜ਼ਲ ਚ 7.97 ਰੁਪਏ ਦੀ ਕਟੌਤੀ ਹੋ ਚੁੱਕੀ ਹੈ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:petrol 8 and diesel cheaper after 4 months