ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ ਦੂਜੇ ਦਿਨ ਵਧਿਆ ਪੈਟਰੋਲ, ਡੀਜ਼ਲ ਦਾ ਮੁੱਲ

ਪੈਟਰੋਲ ਅਤੇ ਡੀਜ਼ਲ ਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ। ਤੇਲ ਸਪਲਾਈ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਮੁੜ ਤੋਂ ਤੇਲ ਦੇ ਮੁੱਲ ਚ ਵਾਧਾ ਕੀਤਾ ਹੈ। ਦਿੱਲੀ, ਕੋਲਕਾਤਾ ਅਤੇ ਮੁੰਬਈ ਚ ਪੈਟਰੋਲ ਦੇ ਮੁੱਲ ਚ 14 ਪੈਸੇ ਦਾ ਵਾਧਾ ਜਦਕਿ ਚੇਨਈ ਚ 15 ਪੈਸੇ ਦਾ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ।

 

ਡੀਜ਼ਲ ਦੇ ਮੁੱਲ ਚ ਦਿੱਲੀ ਅਤੇ ਕੋਲਕਾਤਾ ਚ 16 ਪੈਸੇ ਪ੍ਰਤੀ ਲੀਟਰ ਦਾ ਵਾਧਾ ਜਦਕਿ ਮੁੰਬਈ ਅਤੇ ਚੇਨਈ ਚ 17 ਪੈਸੇ ਦਾ ਵਾਧਾ ਪ੍ਰਤੀ ਲੀਟਰ ਦਾ ਵਾਘਾ ਕੀਤਾ ਗਿਆ ਹੈ।

 

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਚ ਪੈਟਰੋਲ ਦਾ ਮੁੱਲ ਵੱਧ ਕੇ 71.39 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ ਦਾ ਮੁੱਲ 66.45 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel price increased for the second consecutive day