ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦਾ ਮੁੱਲ ਹੇਠਾਂ ਡਿੱਗਿਆ, ਇਹ ਹੈ ਅੱਜ ਦੀ ਕੀਮਤ

1 / 2ਪੈਟਰੋਲ-ਡੀਜ਼ਲ ਦਾ ਮੁੱਲ ਹੇਠਾਂ ਡਿੱਗਿਆ, ਇਹ ਹੈ ਅੱਜ ਦੀ ਕੀਮਤ

2 / 2ਪੈਟਰੋਲ-ਡੀਜ਼ਲ ਦਾ ਮੁੱਲ ਹੇਠਾਂ ਡਿੱਗਿਆ, ਇਹ ਹੈ ਅੱਜ ਦੀ ਕੀਮਤ

PreviousNext

ਅੰਤਰਰਾਜੀ ਬਾਜ਼ਾਰ ਚ ਕੱਚੇ ਤੇਲੇ ਦੀਆਂ ਕੀਮਤਾਂ ਚ ਗਿਰਾਵਟ ਕਾਰਨ ਭਾਰਤੀ ਬਾਜ਼ਾਰ ਚ ਸ਼ਨਿੱਚਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦਾ ਮੁੱਲ ਘੱਟ ਗਿਆ। ਚਾਰ ਵੱਡੇ ਮਹਾਨਗਰਾਂ ਚ ਪੈਟਰੋਲ 18 ਤੋਂ 20 ਪੈਸੇ ਅਤੇ ਡੀਜ਼ਲ 11 ਤੋਂ 15 ਪੈਸੇ ਸਸਤਾ ਹੋਇਆ। ਰਾਜਧਾਨੀ ਦਿੱਲੀ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਅੱਜ ਫਿਰ ਕਟੌਤੀ ਹੋਈ। ਸ਼ਨਿੱਚਰਵਾਰ ਨੂੰ ਦਿੱਲੀ ਵਿਚ ਪੈਟਰੋਲ 19 ਪੈਸੇ ਦੀ ਕਮੀ ਨਾਲ 78.99 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ 11 ਪੈਸੇ ਦੀ ਕਮੀ ਨਾਲ 73.53 ਰੁਪਏ ਪ੍ਰਤੀ ਲੀਟਰ ਹੋ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel prices have dropped down this is the price today