ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫੇਰ ਹੋਇਆ ਵਾਧਾ, ਲੋਕਾਂ ਨੇ ਕੀਤੀ ਅਪੀਲ

1 / 3ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫੇਰ ਹੋਇਆ ਵਾਧਾ, ਲੋਕਾਂ ਨੇ ਕੀਤੀ ਅਪੀਲ

2 / 3ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫੇਰ ਹੋਇਆ ਵਾਧਾ, ਲੋਕਾਂ ਨੇ ਕੀਤੀ ਅਪੀਲ

3 / 3ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫੇਰ ਹੋਇਆ ਵਾਧਾ, ਲੋਕਾਂ ਨੇ ਕੀਤੀ ਅਪੀਲ

PreviousNext

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਅੱਜ ਦਿੱਲੀ ਚ ਪੈਟਰੋਲ ਦੀ ਕੀਮਤ 11 ਪੈਸੇ ਵਧ ਕੇ 82.83 ਰੁਪਏ ਹੋ ਗਈ ਹੈ। ਡੀਜ਼ਲ ਦੀ ਕੀਮਤ ਚ ਵੀ 23 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਿੱਲੀ ਚ ਡੀਜ਼ਲ 75.69 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ।

 

 

ਲੋਕਾਂ ਨੇ ਕੀਤੀ ਅਪੀਲ

ਰੋਜ਼ਾਨਾ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਤੇਲ ਦੀਆਂ ਕੀਮਤਾਂ ਚ ਹੋ ਰਿਹਾ ਵਾਧਾ ਸਾਡੀ ਜੇਬ ਤੇ ਰੋਜ਼ਾਨਾ ਹੀ ਹੋਲੀ-ਹੋਲੀ ਬੋਝ ਵਧਾ ਰਿਹਾ ਹੈ ਪਰ ਸਾਡੇ ਕੋਲ ਤੇਲ ਦਾ ਹੋਰ ਕੋਈ ਬਦਲ ਨਹੀਂ, ਅਸੀਂ ਇਹ ਮਹਿੰਗਾ ਤੇਲ ਪਵਾਉਣ ਲਈ ਮਜਬੂਰ ਹਾਂ। ਅਸੀਂ ਦਿੱਲੀ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਤੇਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਨੂੰ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾਵੇ, ਜਿੱਥੇ ਤੱਕ ਹੋ ਸਕੇ ਕੀਮਤਾਂ ਘਟਾਈਆਂ ਜਾਣ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel prices hiked today