ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੇ ਭਾਅ ਤਿੰਨ ਦਿਨਾਂ ਮਗਰੋਂ ਫਿਰ ਵਧੇ

ਪੈਟਰੋਲ ਦਾ ਮੁੱਲ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਵਧੇ ਹਨ। ਇਸ ਦਾ ਸਿੱਧਾ ਅਸਰ ਆਉਣ ਵਾਲੇ ਤਿਉਹਾਰਾਂ ਦੀ ਖਰੀਦਦਾਰੀ 'ਤੇ ਪਵੇਗਾ। ਦਿੱਲੀ 'ਚ ਪੈਟਰੋਲ 21 ਪੈਸੇ ਦੇ ਵਾਧੇ ਨਾਲ 82.03 ਹੋ ਗਿਆ ਹੈ ਅਤੇ ਡੀਜ਼ਲ 29 ਪੈਸੇ ਦੇ ਵਾਧੇ ਨਾਲ 73.82 ਹੋ ਗਿਆ ਹੈ ।

 

 

 

 

4 ਅਕਤੂਬਰ ਨੂੰ ਕੇਂਦਰ ਅਤੇ ਸੂਬਿਆਂ ਨੇ ਤੇਲ ਦੀਆਂ ਕੀਮਤਾਂ ਵਿਚ ਕਮੀ ਲਿਆਂਦੀ। ਜਿਸ ਕਰਕੇ 5 ਅਕਤੂਬਰ ਨੂੰ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਮਹਿੰਗੇ ਕਰੂਡ ਅਤੇ ਰੁਪਏ 'ਚ ਗਿਰਾਵਟ ਦੇ ਕਾਰਨ ਤੇਲ ਕੰਪਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਰਹੀਆਂ ਹਨ।

 

ਅਗਸਤ ਮਹੀਨੇ ਤੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

 

ਦਿੱਲੀ, ਮੁੰਬਈ ਅਤੇ ਕੋਲਕਾਤਾ 'ਚ ਪੈਟਰੋਲ 21 ਪੈਸੇ ਅਤੇ ਚੇਨਈ ਵਿਚ 22 ਪੈਸੇ ਮਹਿੰਗਾ ਹੋਇਆ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel prices will rise again after three days